ਭਾਰਤ ''ਚ ਉਪਲੱਬਧ ਹੋਇਆ Xolo ਦਾ ਇਹ ਬਜਟ ਸਮਾਰਟਫੋਨ

Thursday, Sep 15, 2016 - 05:01 PM (IST)

ਭਾਰਤ ''ਚ ਉਪਲੱਬਧ ਹੋਇਆ Xolo ਦਾ ਇਹ ਬਜਟ ਸਮਾਰਟਫੋਨ

ਜਲੰਧਰ - ਲਾਵਾ ਇੰਟਰਨੈਸ਼ਨਲ ਮਲਕੀਅਤ ਵਾਲੀ ਕੰਪਨੀ Xolo ਨੇ ਆਪਣੇ Era 1X ਸਮਾਰਟਫੋਨ ਨੂੰ ਇਸ ਮਹੀਨੇ ਦੇ ਸ਼ੁਰੂ ''ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਹੁਣ 4,999 ਰੁਪਏ ਕੀਮਤ ਦੇ ਨਾਲ ਆਨਲਾਈਨ ਸ਼ਾਪਿੰਗ ਸਾਈਟਸ ਫਲਿੱਪਕਾਰਟ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਬਲੈਕ+ਗਨਮੇਟਲ ਅਤੇ ਗੋਲਡ + ਬਰਾਊਨ ਕਲਰ ਵੇਰਿਅੰਟਸ ''ਚ ਉਪਲੱਬਧ ਕੀਤਾ ਗਿਆ ਹੈ।

 

ਇਸ ਸਮਾਰਟਫੋਨ ਦੇ ਫੀਚਰਸ - 

ਡਿਸਪਲੇ - 1280x720 ਪਿਕਸਲਸ 5-ਇੰਚ iPS (HD)

ਪ੍ਰੋਸੈਸਰ - 1.3GHz ਕਵਾਡ-ਕੋਰ (SC9832A) 

ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੌ

ਰੈਮ - 1GB

ਬੈਟਰੀ - 2500 mAh ਰਿਮੂਵੇਬਲ

ਇੰਟਰਨਲ ਸਟੋਰੇਜ - 8GB

ਕੈਮਰਾ - LED ਫਲੈਸ਼ ਨਾਲ 8 MP ਰਿਅਰ, 5 MP ਫ੍ਰੰਟ

ਕਾਰਡ ਸਪੋਰਟ - ਅਪ- ਟੂ 32GB

ਨੈੱਟਵਰਕ - 4G VoLTE

ਹੋਰ ਫੀਚਰਸ  - (802.11b/g/n), WiFi ਹਾਟਸਪਾਟ, ਬਲੂਟੁੱਥ 4.0, GPS ਅਤੇ ਮਾਇਕ੍ਰੋ USB ਪੋਰਟ


Related News