32MP ਸੈਲਫੀ ਕੈਮਰੇ ਨਾਲ ਭਾਰਤ 'ਚ ਲਾਂਚ ਹੋਇਆ Vivo S1

Thursday, Sep 12, 2019 - 08:31 PM (IST)

32MP ਸੈਲਫੀ ਕੈਮਰੇ ਨਾਲ ਭਾਰਤ 'ਚ ਲਾਂਚ ਹੋਇਆ Vivo S1

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਮਿਡਰੇਂਜ ਸਮਾਰਟਫੋਨ  Vivo S1 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੇ 4ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 17,990 ਰੁਪਏ ਹੈ। 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 18,990 ਰੁਪਏ 'ਚ ਉਪਲੱਬਧ ਕੀਤਾ ਜਾਵੇਗਾ। ਉੱਥੇ ਤੀਸਰਾ ਵੇਰੀਐਂਟ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 19,990 ਰੁਪਏ ਰੱਖੀ ਗਈ ਹੈ।

 Vivo S1 ਦੇ ਸਪੈਸੀਫਿਕੇਸ਼ਨਸ

 

ਡਿਸਪਲੇਅ 6.38 ਇੰਚ ਦੀ ਫੁਲ ਐੱਚ.ਡੀ.+ਸੁਪਰ AMOLED
ਪ੍ਰੋਸੈਸਰ ਮੀਡੀਆਟੇਕ Helio P65 MT6768 
ਟ੍ਰਿਪਲ ਰੀਅਰ ਕੈਮਰਾ ਸੈਟਅਪ 16MP+8MP+2MP
ਸੈਲਫੀ ਕੈਮਰਾ 32MP
ਬੈਟਰੀ 4,500mAh
ਕੁਨੈਕਟੀਵਿਟੀ ਵਾਈ-ਫਾਈ, ਬਲੂਟੁੱਥ ਵੀ5 ਅਤੇ ਜੀ.ਪੀ.ਐੱਸ.

 


author

Karan Kumar

Content Editor

Related News