ਲਾਂਚ ਤੋਂ ਪਹਿਲਾਂ ਹੀ ਆਨਲਾਇਨ ਸਾਈਟ '' ਤੇ ਨਜ਼ਰ ਆਇਆ ਇਹ ਸਮਾਟਰਫੋਨ

Saturday, Jul 30, 2016 - 12:42 PM (IST)

ਲਾਂਚ ਤੋਂ ਪਹਿਲਾਂ ਹੀ ਆਨਲਾਇਨ ਸਾਈਟ '' ਤੇ  ਨਜ਼ਰ ਆਇਆ ਇਹ ਸਮਾਟਰਫੋਨ

ਜਲੰਧਰ- ਸਮਾਰਟਫੋਨ ਨਿਰਮਾਤਾ ਵਿਡੀਓਕਾਨ ਦਾ ਨਵਾਂ ਸਮਾਰਫੋਨ ਕ੍ਰੀਪਟਨ 2V50Gi ਨੂੰ ਲਾਂਚ ਤੋਂ ਪਹਿਲਾਂ ਹੀ ਕੰਪਨੀ ਦੀ ਆਨਲਾਇਨ ਵੈੱਬਸਾਈਟ '' ਤੇ ਨਜ਼ਰ ਆਇਆ ਹੈ। ਹਾਲਾਂਕਿ ਅਜੇ ਇਸ ਸਮਾਰਟਫ਼ੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ''ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਪਰ ਇਸ ਸਮਾਰਟਫ਼ੋਨ ਦੇ ਫੀਚਰਸ ''ਤੇ ਧਿਆਨ ਦਈਏ ਤਾਂ ਵਿਡੀਓਕਾਨ ਕ੍ਰੀਪਟਨ 2 V5079 ''ਚ 5-ਇੰਚ ਦੀ ਡਿਸਪਲੇ ਅਤੇ 1.3GHZ  ਕਵਾਡ-ਕੋਰ SC7731 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਫੋਨ ''ਚ 1GB ਦੀ ਰੈਮ ਅਤੇ 8GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ ਇਸ ਸਟੋਰੇਜ ਨੂੰ ਤੁਸੀਂ 32GB ਤੱਕ ਐਕਸਪੈਂਡ ਵੀ ਕਰ ਸਕਦੇ ਹੋ। ਇਹ ਫ਼ੋਨ ਐਂਡ੍ਰਾਇਡ 5.1 ਲੋਲੀਪਾਪ ਓ. ਐੱਸ ''ਤੇ ਚੱਲਦਾ ਹੈ।

ਵਿਡਯੋਕਾਨ ਇਸ ਸਮਾਰਟਫ਼ੋਨ ''ਚ ਤੁਹਾਨੂੰ 1800mAh ਸਮਰੱਥਾ ਦੀ ਬੈਟਰੀ ਮੌਜੂਦ ਹੈ ਜੋ ਕਿ 5 ਦਿਨਾਂ ਦਾ ਟਾਕਟਾਇਮ ਅਤੇ 4 ਦਿਨਾਂ ਤੱਕ ਦਾ ਸਟੈਂਡ ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫ਼ੋਨ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 5MP ਦਾ ਹੀ ਫ੍ਰੰਟ ਕੈਮਰਾ ਮਿਲ ਰਿਹਾ ਹੈ, ਇਸ ਤੋਂ ਇਲਾਵਾ ਇਸ ਦੇ ਰਿਅਰ ਕੈਮਰੇ ਦੇ ਨਾਲ ਤੁਹਾਨੂੰ ਇਕ LED ਫ਼ਲੈਸ਼ ਦਿੱਤੀ ਗਈ ਹੈ। ਕੁਨੈੱਕਟੀਵਿਟੀ ਲਈ ਇਸ ਸਮਾਰਫੋਨ 2ਜੀ/3ਜੀ ਬਲੂਟੁੱਥ 2.1 ਵਾਈ- ਫਾਈ (802.11 ਬੀ. ਜੀ. ਐੱਨ) ਮਾਈਕ੍ਰੋ ਯੂ. ਐੱਸ ਬੀ ਪੋਰਟ, ਜੀ ਪੀ ਐੱਸ ਅਤੇ ਐੱਫ ਐੱਮ ਰੇਡੀਓ ਜਿਹੇ ਫੀਚਰਸ ਵੀ ਮੌਜੂਦ ਹੋਣਗੇ। ਇਸ ਡਿਵਾਈਸ ਦਾ ਡਾਈਮੇਂਸ਼ਨ 146.3x73.4x9.25 ਐੱਮ ਐੱਮ ਹੈ।


Related News