ਟੀ. ਵੀ. ਨੂੰ ਸਪੋਰਟ ਬਣਾਵੇਗਾ Re TV ਦਾ ਬਾਕਸ

Thursday, Mar 09, 2017 - 02:21 PM (IST)

ਟੀ. ਵੀ. ਨੂੰ ਸਪੋਰਟ ਬਣਾਵੇਗਾ  Re TV ਦਾ ਬਾਕਸ
ਜਲੰਧਰ- ਜੇਕਰ ਤੁਸੀਂ ਆਪਣੀ ਪੁਰਾਣੇ ਟੀ. ਵੀ. ਨੂੰ ਸਮਾਰਟ ਬਣਾਉਣਾ ਚਹੁੰਦੇ ਹੋ ਤਾਂ ਤੁਹਾਨੂੰ ਇਕ ਸਮਾਰਟ ਮੀਡੀਆ ਪਲੇਅਰ ਬਾਕਸ ਦੀ ਜ਼ਰੂਰਤ ਹੋਵੇਗੀ। ਇਸ ਬਾਕਸ ''ਚ ਵੈੱਬ, ਸਟ੍ਰੀਮਿੰਗ, ਐਪਸ ਅਤੇ ਯੂ. ਐੱਸ. ਬੀ. ਮੀਡੀਆ ਪਲੇਬੈਕ ਦੀ ਤਾਕਤ ਹੋਣੀ ਚਾਹੀਦੀ। ReTV ਇਸ ਸਪੇਸ ''ਚ ਇਕ ਨਵੀਂ ਕੰਪਨੀ ਹੈ, ਜਦ ਕਿ ਐਮਕੇਟ ਕੁਝ ਸਾਲਾਂ ਤੋਂ ਇਸ ਸੈਗਮੈਂਟ ''ਚ ਸਭ ਤੋਂ ਅੱਗੇ ਹੈ, ਜਦ ਕਿ ReTV ਹੋਰ ਮੀਡਆ ਪਲੇਅਰਸ ਦੀ ਤਰ੍ਹਾਂ ਨਹੀਂ ਹੋਣੀ ਚਾਹੀਦੀ ਹੈ। ਕੰਪਨੀ ਹਾਰਡਵੇਅਰ ਦੇ ਬਜਾਏ ਸਾਫਟਵੇਅਰ ''ਤੇ ਫੋਕਸ ਕਰ ਦੁਜਆਂ ਤੋਂ ਵੱਖ ਦਿਖਣਾ ਚਾਹੁੰਦੀ ਹੈ। 
ਭਾਵੇਂ ਹੀ ਇਸ ''ਚ ਮੁੱਖ ਸਾਫਟਵੇਅਰ ਐਂਡਰਾਇਡ ਹੈ ਪਰ ਇਸ ''ਚ ਤੁਹਾਨੂੰ ਐਂਡਰਾਇਡ ਇੰਟਰਫੇਸ ਨਹੀਂ ਮਿਲੇਗਾ। ਇਸ ਦੀ ਬਜਾਏ ਤੁਹਾਨੂੰ ਇਕ ਕਸਟਮ, ਇਰਜੀ-ਟੂ-ਯੂਜ਼ ਇੰਟਰਫੇਸ ਮਿਲਦਾ ਹੈ, ਜੋ ਕਿ ਕੋਡੀ ਬੈਸਟ ਹੈ। ਮੇਨ ਇੰਟਰਫੇਸ ''ਚ ਇਕ ਨੇਵੀਗੇਸ਼ਨ ਮੈਨਿਊ ਲੇਫਟ ਸਾਊਂਡ ''ਚ ਹੈ, ਜਦ ਕਿ ਇਕ ਹੋਰ ਬਾਕਸ ਰਾਈਡ ਸਾਈਡ ''ਚ ਸਲੈਕਟਡ ਕੈਟਾਗਿਰੀ ਦੇ ਥੰਬਨੇਲ ਨਾਲ ਹੈ।  ਮੂਵੀਸ਼ੋ ਸਲੈਕਟ  ਕਰਨ ''ਤੇ ਇਕ ਸਿਨਾਪਸਿਸ ਅਤੇ ਹੋਰ ਡਿਟੇਲਸ ਬਾਕਸ ''ਚ ਖੁੱਲਦੀ ਹੈ। ਨਾਲ ਹੀ ਇਸ ''ਚ ਵੀਡੀਓ ਦੇਖਣ ਦਾ ਆਪਸ਼ਨ ਆਉਂਦਾ ਹੈ ਜਦ ਕਿ ਤੁਸੀਂ ਅਕਾਊਟ ਤੋਂ ਲਾਗ-ਇਨ ਕਰਨਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਵੀਡੀਓ ਦੇਖ ਸਕਦੇ ਹੋ।
ਟੋਰੇਂਟਸ ਸਟ੍ਰੀਮਿੰਗ ਕੈਪੇਬਿਲਟੀ ''ਚ ਇਹ ਡਿਵਾਈਸ ਬਿਹਤਰੀਨ ਹੈ। ਜੇਕਰ ਕੋਈ ਮੂਵੀ ਜਾਂ ਸ਼ੋਅ ਉਪਲੱਬਧ ਨਹੀਂ ਹੈ ਤਾਂ ਬਾਕਸ ਟੋਰੇਂਟਸ ''ਤੇ ਸਕੈਨ ਕਰਦਾ ਹੈ ਅਤੇ ਤੁਹਾਨੂੰ ਸਿੱਧੇ ਸਟ੍ਰੀਮਿੰਗ ਦੀ ਤਾਕਤ ਦਿੰਦਾ ਹੈ। ਇਸ ਲਈ ਤੁਹਾਨੂੰ ਕੋਈ ਜ਼ਿਆਦਾਤਰ ਸਾਫਟਵੇਅਰ ਇੰਸਟਾਲ ਨਹੀਂ ਕਰਨਾ ਪੈਂਦਾ ਹੈ। ReTV ਟੋਰੇਂਟ ਸਰਚ ਸ਼ੁਰੂ ਕਰਨ ਤੋਂ ਪਹਿਲਾਂ ਇਕ ਡਿਸਕਲੇਮਰ ਦਿਖਦਾ ਹੈ ਕਿ ਕੰਪਨੀ ਤੁਹਾਡੇ ਦੱਖੇ ਜਾ ਰਹੇ ਕਿਸੇ ਵੀ ਕੰਟੇਂਟ ਸਈ ਜ਼ਿੰਮੇਵਾਰ ਨਹੀਂ ਹੈ।
ਜੇਕਰ ਤੁਸੀਂ ਇਕ ਟੋਰੇਂਟ ਸਲੈਕਟ ਕਰਦੇ ਹਨ ਤਾਂ ਇਸ ਨੂੰ ਪਲੇ ਕਰਨ ''ਚ ਕੁਝ ਸਮਾਂ ਲਗਦਾ ਹੈ। ਇਸ ''ਚ ਵਧੀਆ ਫਾਰਡਰ ਫੀਚਰ ਵੀ ਹਨ, ਜੋ ਕਿ ReTV ਦੇ ਕਲਾਊਡ ਸਟੋਰੇਜ ''ਤੇ ਵੀਡੀਓ ਡਾਊਨਲੋਡ ਕਰਨ ਦੀ ਤਾਕਤ ਦਿੰਦਾ ਹੈ। ਇਸ ''ਤੇ ਐਕਸਪੀਰੀਅੰਸ ਫਾਸਟ ਹੋਰ ਆਸਾਨ ਹੈ ਪਰ ਇਹ ਸਭ ਇੰਟਰਨੈੱਟ ਕਨੈਕਸ਼ਨ ਦੀ ਸਪੀਡ ''ਤੇ ਡਿਪੈਂਡ ਕਰਦਾ ਹੈ। ਸਲੋ ਕਨੈਕਸ਼ਨ ''ਤੇ ਤੁਹਾਡਾ ਅਨੁਭਵ ਹੋ ਸਕਦਾ ਹੈ ਕਿ ਵਧੀਆ ਨਾ ਹੋਵੇ। 
ਐਂਡਰਾਇਡ ਹੋਣ ''ਤੇ ਕੋਈ ਹੋਰ ਫੰਕਸ਼ਨ ਵੀ ਇਸ ਬਾਕਸ ''ਤੇ ਕੰਮ ਕਰਦੇ ਹਨ। ਤੁਸੀਂ ਗੇਮ ਖੇਲ ਸਕਦੋ ਹੋ, ਸਟੋਰੇਜ ''ਤੇ ਵੀਡੀਓ ਚਲਾ ਸਕਦੋ ਹੋ, ਤੁਸੀਂ ਆਪਣੇ ਸਮਾਰਟਫੋਨ ਦੇ ਕੰਟੇਂਟ ਨੂੰ ਮਿਰਰ ਵੀ ਕਰ ਸਕਦੇ ਹੋ। ReTV 4K ਵੀਡੀਓ ਵੀ ਚਲਾਉਣ ''ਚ ਸਮਰੱਥ ਹੈ। ਇਹ ਇਕ ਕੰਪੈਕਟ ਡਿਵਾਈਸ ਹੈ। ਇਸ ''ਚ ਦੋ ਸਾਈਡ ''ਚ ਪੋਰਟਸ  ਹੈ ਅਤੇ ਪਾਵਰ ਬਟਨ ਇਸ ਦੇ ਫਰੰਟ ਦੇ ਟਾਪ ''ਤੇ ਹੈ। ਨਾਲ ਹੀ ਇਕ ਇੰਡੀਕੈਟਰ ਲਾਈਟ ਵੀ ਦਿੱਤੀ ਗਈ ਹੈ। ਬੈਕ ''ਤੇ ਇਕ ਐੱਚ. ਡੀ. ਐੱਮ. ਆਈ. ਪੋਰਟ ਵੀ ਹਨ, ਲੈਫਟ ਸਾਈਡ ''ਤੇ ਦੋ ਯੂ. ਐੱਸ. ਬੀ. ਪੋਰਟ ਅਤੇ ਇਕ ਮਾਈਕ੍ਰੋ ਐੱਸ. ਡੀ. ਪੋਰਟ ਹੈ।

Related News