ਇਸ ਸਮਾਰਟਫੋਨ ਦੇ ਨਾਲ ਮਿਲੇਗੀ 100GB ਫ੍ਰੀ ਕਲਾਊਡ ਸਟੋਰੇਜ ਸਪੇਸ
Friday, Aug 26, 2016 - 01:57 PM (IST)
ਜਲੰਧਰ- ਮੋਬਾਇਲ ਫੋਨ ਨਿਰਮਾਤਾ ਕੰਪਨੀ Nextbit ਨੇ ਆਪਣੇ Robin Ember ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 19,999 ਰੁਪਏ ਹੈ। ਇਹ ਸਮਾਰਟਫੋਨ ਐਂਬਰ ਕਲਰ ਆਪਸ਼ਨ ''ਚ ਵਿਕਰੀ ਲਈ ਫਲਿੱਪਕਾਰਟ ''ਤੇ ਉਪਲੱਬਧ ਹੈ। ਇਸ ਦੇ ਨਾਲ ਕੰਪਨੀ 100 ਜੀ.ਬੀ. ਦੀ ਫ੍ਰੀ ਕਲਾਊਡ ਸਟੋਰੇਜ ਸਪੇਸ ਵੀ ਦੇਵੇਗੀ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.2-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ)
ਪ੍ਰੋਟੈਕਸ਼ਨ - ਕਾਰਨਿੰਗ ਗੋਰਿੱਲਾ ਗਲਾਸ 4
ਪ੍ਰੋਸੈਸਰ - ਸਨੈਪਡ੍ਰੈਗਨ 808
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਐਡ੍ਰੀਨੋ 418 ਜੀ.ਪੀ.ਯੂ.
ਰੈਮ - 3ਜੀ.ਬੀ.
ਮੈਮਰੀ - 32 ਜੀ.ਬੀ. ਇੰਟਰਨਲ
ਕੈਮਰਾ - 13 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ - ਕਵਾਲਕਾਮ ਕੁਇੱਕ ਚਰਾਜ 2.0 ਨਾਲ ਲੈਸ 2650 ਐੱਮ.ਏ.ਐੱਚ.
ਨੈੱਟਵਰਕ - 4ਜੀ
ਹੋਰ ਫੀਚਰਸ - ਸਿੰਗਲ ਸਿਮ, ਵਾਈ-ਫਾਈ (802.11 ਬੀ/ਜੀ/ਐੱਨ), ਬਲੂਟੁਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ।
