ਇਸ ਨੋਟਬੁੱਕ ''ਤੇ ਮਿਲ ਰਹੀ ਹੈ 2000 ਰੁਪਏ ਦੀ ਛੋਟ
Tuesday, Sep 06, 2016 - 04:02 PM (IST)
ਜਲੰਧਰ - ਚੀਨ ਦੀ ਮਲਟੀਨੈਸ਼ਨਲ ਕੰਪਿਊਟਰ ਨਿਰਮਾਤਾ ਕੰਪਨੀ ਲਿਨੋਵੋ (Lenovo) ਨੇ ਆਪਣੀ ideapad (100S-1192Y) ਨੋਟਬੁੱਕ ''ਤੇ 2000 ਰੁਪਏ ਦੀ ਛੋਟ ਦੇ ਦਿੱਤੀ ਹੈ। ਇਸ ਨੋਟਬੁੱਕ ਦੀ ਕੀਮਤ 15,790 ਰੁਪਏ ਹੈ ਪਰ ਕਟੌਤੀ ਤੋਂ ਬਾਅਦ ਇਸਦੀ ਕੀਮਤ 13,790 ਰੁਪਏ ਰਹਿ ਗਈ ਹੈ। ਤੁਸੀਂ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ਤੋਂ ਖਰੀਦ ਸਕਦੇ ਹੋ।
ਇਸ ਨੋਟਬੁੱਕ ਦੇ ਫੀਚਰਸ -
ਡਿਸਪਲੇ - 11.6-ਇੰਚ ਰੇਜ਼ੋਲਿਊਸ਼ਨ (1366x768 ਪਿਕਸਲਸ) HD TN
ਪ੍ਰੋਸੈਸਰ - ਇੰਟੈੱਲ ਐਟਮ (Z3735F) ਅਪ-ਟੂ 1.83GHz (ਕੈਸ਼ 2 MB)
ਰੈਮ - 2GB DDR3L
ਮੈਮਰੀ - 32GB eMMC
ਓ. ਐੱਸ - ਵਿੰਡੋਜ਼ 10
ਗਰਾਫਿਕਸ - ਇੰਟੈੱਲ HD
ਕੈਮਰਾ - VGA ਵੈੱਬ ਕੈਮਰਾ
ਬੈਟਰੀ - 2-ਸੈੱਲ (ਬੈਕਅਬ 8 ਘੰਟੇ)
ਪੋਰਟ - 2xUSB 2.0 ਅਤੇ ਮਾਇਕ੍ਰੋ SD ਕਾਰਡ ਰੀਡਰ
ਹੋਰ ਫੀਚਰਸ - ਹੈਡਫੋਨ ਜੈੱਕ, LAN ਜੈੱਕ ਅਤੇ ਬਲੂਟੁੱਥ v4.0
