ਸਿਰਫ ਲੜਕੀਆਂ ਲਈ ਬਣੀ ਹੈ ਇਹ ਗੇਮ (ਵੀਡੀਓ)
Sunday, Apr 24, 2016 - 05:39 PM (IST)
ਜਲੰਧਰ— ਪਲੇਅ ਸਟੋਰ ''ਤੇ ਵੱਖ-ਵੱਖ ਕੰਸੈਪਟ ''ਤੇ ਆਧਾਰਿਤ ਗੇਮਜ਼ ਉਪਲੱਬਧ ਹੁੰਦੀਆਂ ਰਹਿੰਦੀਆਂ ਹਨ ਜੋ ਗੇਮਰਜ਼ ਨੂੰ ਕਾਫੀ ਪਸੰਦ ਆਉਂਦੀਆਂ ਹਨ। ਹੁਣ ਇਕ ਨਵੀਂ ਕਿਚਨ ਸਟੋਰੀ ਨਾਂ ਨਾਲ ਗੇਮ ਉਪਲੱਬਧ ਹੋਈ ਹੈ ਜੋ ਆਪਣੇ ਚੈਲੇਂਜ ਲੈਵਲ ਦੇ ਨਾਲ ਤੁਹਾਡਾ ਮਨੋਰੰਜਨ ਕਰੇਗੀ।
ਇਹ ਸਿਮੁਲੇਸ਼ਨ ਗੇਮ ਤੁਹਾਨੂੰ ਬੁਕਿੰਗ ਕਰਨ ਦੇ ਨਾਲ ਟਾਈਮ ਮੈਨੇਜਮੈਂਟ ਅਤੇ ਸਰਵਿੰਗ ਸਕਿਲਸ ਵੀ ਸਿਖਾਏਗੀ। ਇਸ ਗੇਮ ''ਚ ਤੁਹਾਨੂੰ ਆਪਣੇ ਕਿਚਨ ਨੂੰ ਮੈਨੇਜ ਕਰਨਾ ਹੋਵੇਗਾ, ਡਿਲੀਸ਼ੀਅਸ ਫੂਡ ਬਣਾ ਕੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਕਰਸ਼ਿਤ ਕਰਨਾ ਹੋਵੇਗਾ ਪਰ ਇਸ ਗੇਮ ''ਚ ਬੈਸਟ ਸ਼ੈੱਫ ਬਣਨਾ ਇੰਨਾ ਆਸਾਨ ਨਹੀਂ ਹੈ। ਗੇਮ ''ਚ ਤੁਸੀਂ ਦੂਜੇ ਸ਼ੈੱਫਜ਼ ਨਾਲ ਚੈਲੇਜਿੰਗ ਟਾਸਕਸ ਨੂੰ ਪੂਰਾ ਕਰਕੇ ਹੀ ਅਗਲੇ ਲੈਵਰ ਤੱਕ ਪਹੁੰਚ ਸਕੋਗੇ। ਇਸ ਗੇਮ ਨੂੰ ਤੁਸੀਂ ਹੇਠਾਂ ਦਿੱਤੇ ਗਏ ਲਿੰਕ ''ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ।
