15 ਸੈਕੇਂਡ ਚਾਰਜ ਹੋਣ ਤੋਂ ਬਾਅਦ 2 ਕਿ. ਮੀ ਚਲੇਗੀ ਇਹ ਬੱਸ
Thursday, Oct 06, 2016 - 10:59 AM (IST)
ਜਲੰਧਰ : ਸਾਲ 2017 ਤੱਕ ਜੇਨੇਵਾ ''ਚ ਅਜਿਹੀ ਬਸਾਂ ਹੋਣਗੀਆਂ ਜੋ ਪਬਲਿਕ ਟਰਾਂਸਪੋਰਟ ਦੀ ਸੂਰਤ ਬਦਲ ਦੇਣਗੀਆਂ। ਇਨ੍ਹਾਂ ਬੱਸਾਂ ਦੀ ਖਾਸਿਅਤ ਹੋਵੇਗੀ ਕਿ ਸਿਰਫ15 ਸੈਕੇਂਡ ਚਾਰਜ ਕਰਕੇ ਇਨ੍ਹਾਂ ਬੱਸਾਂ ਨੂੰ 2 ਕਿ. ਮੀ ਦੀ ਦੂਰੀ ਤੈਅ ਕੀਤੀ ਜਾ ਸਕੇਗੀ। ਇਸ ਤਕਨੀਕ ''ਤੇ ਭਾਰਤੀ Environmentalists ਦੀ ਵੀ ਨਜ਼ਰ ਰਹੇਗੀ । ਇਸ ਤੋਂ ਭਾਰਤ ਨੂੰ ਵੀ ਖਾਸਾ ਫਾਇਦਾ ਹੋ ਸਕਦਾ ਹੈ। ਇਸ ਤਕਨੀਕ ਨਾਲ ਭਾਰਤ ਕਈ ਮਿਲੀਅਨ ਟਨ ਕਾਰਬਨ ਡਾਇਆਕਸਾਇਡ ਦੇ ੁਉਤਸਰਜਨ ''ਤੇ ਲਗਾਮ ਲਗਾਉਣ ''ਚ ਮਦਦ ਮਿਲੇਗੀ ਹੈ।
