ਅਸੂਸ ਦੇ ਇਨ੍ਹਾਂ ਦੋ Smartphones ਨੂੰ ਮਿਲ ਰਿਹਾ ਹੈ Andriod 7.1.1 ਨੂਗਾ Update

Tuesday, May 16, 2017 - 09:01 PM (IST)

 ਜਲੰਧਰ—ਭਾਰਤ ਨੇ ਪਿਛਲੇ ਸਾਲ ਦਸੰਬਰ ''ਚ ਲਾਂਚ ਕੀਤੇ ਗਏ ਅਸੂਸ ਜ਼ੇਨਫੋਨ 3 ਮੈਕਸ (ZC553KL) ਨੂੰ 7.1.1 ਨੂਗਾ ਦਾ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਅਪਡੇਟ 14.0200.1704.119 ਬਿਲਡ ਵਰਜਨ ਦੇ ਨਾਲ ਆਵੇਗਾ। ਇਸ ਦੇ ਨਾਲ ਅਸੂਸ ਜ਼ੇਨਫੋਨ 3 ਡਿਲਕਸ (ZS550KL) ਨੂੰ ਵੀ ਅਪਡੇਟ ਮਿਲ ਰਿਹਾ ਹੈ। 
ਅਸੂਸ ਦਾ ਕਹਿਣਾ ਹੈ ਕਿ Andriod 7.1.1 ਨੂਗਾ ਦਾ ਅਪਡੇਟ ਸਾਰੇ ਅਸੂਸ ਜ਼ੇਨਫੋਨ 3 ਮੈਕਸ (ZC553KL) ਹੈੱਡਸੈਟ ਇਸ ਹਫ਼ਤੇ ਤੱਕ ਮਿਲ ਜਾਣਾ ਚਾਹੀਦਾ ਹੈ। ਆਮਤੌਰ ''ਤੇ ਇਹ ਯੂਜ਼ਰਸ ਨੂੰ ਅਪਡੇਟ ਦਾ ਨੋਟਿਫਿਕੇਸ਼ਨ ਮਿਲੇਗੀ। ਜੇਕਰ ਅਜੇ ਤੱਕ ਨੋਟਿਫਿਕੇਸ਼ਨ ਨਹੀਂ ਮਿਲਿਆ ਤਾਂ ਤੁਸੀਂ ਆਪ ਵੀ ਅਪਡੇਟ ਉਪਲੱਬਧਾ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ Setting>About>System Update ''ਚ ਜਾਏ। ਯਾਦ ਰਹੇ ਕਿ ਅਸੂਸ ਜ਼ੇਨਫੋਨ 3 ਡਿਲਕਸ (ZS550KL) ਅਤੇ ਅਸੂਸ ਜ਼ੇਨਫੋਨ 3 ਡਿਲਕਸ (ZS570KL) ਨੂੰ ਮਾਰਚ ਮਹੀਨੇ ''ਚ Andriod 7.0 ਦੀ ਅਪਡੇਟ ਮਿਲੀ ਸੀ।
ਮਿਡ ਰੇਂਜ ਅਸੂਸ ਜ਼ੇਨਫੋਨ 3 ਮੈਕਸ (ZC553KL) ''ਚ ਪ੍ਰੀਮਿਅਮ ਲੁਕ ਲਈ Alluminium  Unibody ਡਿਜ਼ਾਇਨ ਦਾ ਇਸਤੇਮਾਲ ਹੋਇਆ ਹੈ। ਹੈੱਡਸੈਟ ''ਚ ਡਿਊਲ ਸਿਮ ਸਲੋਟ ਖਬੇ ਪਾਸੇ ਅਤੇ Volume ਅਤੇ ਪਾਵਰ ਬਟਨ ਸੱਜੇ ਪਾਸੇ ਹੈ। ਅਸੂਸ ਜ਼ੇਨਫੋਨ 3 ਮੈਕਸ (ZC553KL) ਦੇ Review ਦੇ ਦੌਰਾਨ ਅਸੀ ਇਸ ਦੇ ਡਿਜ਼ਾਇਨ, ਬੈਟਰੀ ਲਾਇਫ ਅਤੇ ਕੈਮਰਾ Performance ਤੋਂ Satisfied ਹੋਏ ਸੀ। ਇਸ ਦੀ ਕੀਮਤ 17,999 ਰੁਪਏ ਸੀ, ਹੁਣ ਤੁਹਾਨੂੰ ਆਨਲਾਇਨ 16,100 ਰੁਪਏ ''ਚ ਮਿਲ ਜਾਵੇਗਾ।
ਅਸੂਸ ਜ਼ੇਨਫੋਨ 3 ਮੈਕਸ (ZC553KL) ਨੂੰ Andriod 6.0.1 ਮਾਰਸ਼ਮੈਲੋ ''ਤੇ ਆਧਾਰਿਤ ZEN UI 3.0 ਸਕਿਨ ਨਾਲ ਲਾਂਚ ਕੀਤਾ ਗਿਆ ਸੀ। ਇਸ ''ਚ 5.5 ਇੰਚ ਦਾ ਫੁਲ ਐਚ.ਡੀ (1080*1920) ਡਿਸਪਲੇ, 1.4 Ghz ਕਵਾਲਕੋਮ ਸਨੈਪਡਰੈਗਨ 430 ਚਿਪਸੇਟ ਨਾਲ 3 ਜੀ.ਬੀ ਰੈਮ ਦਿੱਤੀ ਗਈ ਹੈ। ਕੈਮਰੇ ਦੇ ਤੌਰ ''ਤੇ ਇਸ ''ਚ ਡਿਊਲ LED Flash  ਅਤੇ ਅਪਚਰ ਐਫ/2.0 ਦੇ ਨਾਲ 16 ਮੈਗਾਪਿਕਸਲ ਰਿਅਰ ਕੈਮਰਾ ਹੈ। ਫੋਨ ''ਚ ਸੇਲਫੀ ਲਈ 84 ਡਿਗ੍ਰੀ ਵਾਇਡ ਏਗਲ ਲੈਂਸ ਅਤੇ ਅਪਚਰ ਐਫ/2.2 ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ।
ਇਸ ਫੋਨ''ਚ 32 GB ਦੀ ਇਨਬਿਲਟ ਸਟੋਰੇਜ਼ ਹੈ, ਜਿਸ ਨੂੰ Microsd ਕਾਰਡ ਜਰੀਏ 128 GB ਤੱਕ ਵਧਾਇਆ ਜਾ ਸਕਦਾ ਹੈ। ਅਸੂਸ ਜ਼ੇਨਫੋਨ 3 ਮੈਕਸ(ZC553KL) ਦਾ ਡਾਇਮੇਂਸ਼ਨ 151.4*76.24*8.3 ਮਿਲੀਮੀਟਰ ਅਤੇ ਵਜ਼ਨ 175 ਗ੍ਰਾਮ ਹੈ। Connectivity ਲਈ ਇਸ ''ਚ Wifi,Gps,Bluetooth,Usb,Fm,3G,4F ਵਰਗੇ ਫੀਚਰਸ ਹੈ। ਉੱਥੇ ਫੋਨ ''ਚ ਐਕਸੇਲੇਰੋਮੀਟਰ,ਐਂਬੀਏਟ ਲਾਈਟ ਸੈਂਸਰ, ਜਾਇਰੋਸਕੋਪ,ਮੈਗਨੇਟੋਮੀਟਰ ਅਤੇ ਪ੍ਰੌਕਸਿਮੀਟੀ ਸੈਂਸਰ ਵੀ ਹੈ।


Related News