ਗੇਮ ਸ਼ੌਕਿਨਾਂ ਲਈ ਇਹ ਹਨ ਬੈਸਟ ਕੰਪਿਊਟਰ Games

Tuesday, Mar 07, 2017 - 06:04 PM (IST)

ਗੇਮ ਸ਼ੌਕਿਨਾਂ ਲਈ ਇਹ ਹਨ ਬੈਸਟ ਕੰਪਿਊਟਰ Games

ਜਲੰਧਰ- ਵੀਡੀਓ ਗੇਮ ਖੇਡਣਾ ਸਾਨੂੰ ਸਾਰਿਆਂ ਨੂੰ ਪਸੰਦ ਹੁੰਦਾ ਹੈ, ਫਿਰ ਚਾਹੇ ਉਹ ਸਮਾਰਟਫੋਨ ''ਤੇ ਖੇਡੀ ਜਾਵੇ ਜਾਂ ਡੈਸਕਟਾਪ ''ਤੇ । ਇਸ ਤੋਂ ਪਹਿਲਾਂ ਅਸੀਂ ਕਈ ਵਾਰ ਤੁਹਾਨੂੰ ਵੀਡੀਓ ਗੇਮਜ਼ ਦੇ ਬਾਰੇ ''ਚ ਦੱਸਿਆ ਹੈ, ਜੋ ਸਮਾਰਟਫੋਨਸ ਐਪ ਦੇ ਤੌਰ ''ਤੇ ਉਪਲੱਬਧ ਹਾਂ। ਅੱਜ ਅਸੀਂ ਤੁਹਾਨੂੰ ਟਾਪ ਕੰਪਿਊਟਰ ਗੇਮਜ਼ ਬਾਰੇ ''ਚ ਦਸਣ ਜਾ ਰਹੇ ਹਾਂ। ਇਹ ਗੇਮਜ਼ ਸ਼ਾਨਦਾਰ ਗੇਮ ਪਲੇ ਅਤੇ ਗਰਾਫਿਕਸ ਨਾਲ ਲੈਸ ਹੈ। ਇਨ੍ਹਾਂ ਨੂੰ ਖੇਡਣ ''ਤੇ ਬੇਹੱਦ ਬਿਹਤਰੀਨ ਅਨੁਭਵ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਗੇਮਜ਼ ਬਾਰੇ ''ਚ 
 

Call of Duty :
ਇਹ ਮਾਰਕੀਟ ''ਚ ਮੌਜੂਦ ਸਭ ਤੋਂ ਬੈਸਟ ਗੇਮ ਮੰਨਿਆ ਜਾਂਦਾ ਹੈ। ਇਸ ਦਾ ਗਰਾਫਿਕਸ, ਐਨਗੇਜਿੰਗ ਗੇਮ ਪਲੇ ਅਤੇ ਸਟੋਰੀ ਬਹੁਤ ਹੀ ਸ਼ਾਨਦਾਰ ਹੈ। ਇਸ ਨੂੰ ਖੇਡਣ ''ਤੇ ਬਹੁਤ ਹੀ ਸ਼ਾਨਦਾਰ ਅਨੁਭਵ ਮਿਲਦਾ ਹੈ।

Bioshock infinite :
ਇਹ ਵੀ ਇਕ ਸ਼ਾਨਦਾਰ ਗੇਮ ਹੈ। ਜੇਕਰ ਵੀਡੀਓ ਗੇਮ ਲਵਰਸ ਨੇ ਇਸ ਗੇਮ ਨੂੰ ਕਦੇ ਟਰਾਈ ਨਹੀਂ ਕੀਤਾ ਹੈ, ਤਾਂ ਉਨ੍ਹਾਂ ਨੂੰ ਇਕ ਵਾਰ ਇਸ ਨੂੰ ਜਰੁਰ ਖੇਡਣਾ ਚਾਹੀਦਾ ਹੈ।

Company of Heroes 2 :
ਇਹ ਇਕ ਬਹੁਤ ਹੀ ਸ਼ਾਨਦਾਰ ਗਰਾਫਿਕਸ ਵਾਲਾ ਗੇਮ ਹੈ। ਇਹ ਸਟਾਇਲ ਅਤੇ ਫਲੇਅਰ ਨਾਲ ਲੈਸ ਹੈ। ਇਸ ਗੇਮ ਨੂੰ ਖੇਡਣ ''ਤੇ ਯੂਯੂਜ਼ਰਸ ਨੂੰ ਇਕ ਵੱਖ ਹੀ ਅਨੁਭਵ ਮਿਲੇਗਾ।

Gone Home :
ਇਹ ਇਕ ਖਾਸ ਗੇਮ ਹੈ। ਇਸ ਨੂੰ ਖੇਡਣ ''ਤੇ ਯੂਜ਼ਰ ਨੂੰ ਨਵਾਂ ਐਕਸਪੀਰੀਅਨਸ ਮਿਲੇਗਾ। ਇਸ ਦੇ ਗਰਾਫਿਕਸ ਵੀ ਕਾਫ਼ੀ ਸ਼ਾਨਦਾਰ ਹੈ।
FIFA 14 :
ਇਹ ਇਕ ਸਪੋਰਟਸ ਗੇਮ ਹੈ। ਇਹ ਗੇਮ ਸਪੋਰਟਸ ਲਵਰ ਯੂਜ਼ਰਸ ਨੂੰ ਕਾਫ਼ੀ ਪਸੰਦ ਆ ਸਕਦਾ ਹੈ।

Battlefield 4 :
ਬੈਟਲਫੀਲਡ 4 ਇਕ ਬਲਾਕਬਸਟਰ ਕੰਪਿਊਟਰ ਗੇਮ ਹੈ ਅਤੇ ਇਸਨੂੰ ਤੁਸੀਂ ਇਕ ਵਾਰ ਜਰੂਰ ਖੇਡਣਾ ਚਾਹੋਗੇ।


Related News