ਇਹ ਹਨ 8 ਘੰਟੇ ਤੋਂ ਜ਼ਿਆਦਾ ਬੈਟਰੀ ਲਾਈਫ ਵਾਲੇ ਲੈਪਟਾਪ

03/01/2018 2:38:17 PM

ਜਲੰਧਰ- ਜੇਕਰ ਤੁਸੀਂ ਜ਼ਿਆਦਾ ਬੈਟਰੀ ਬੈਕਅਪ ਦੇ ਨਾਲ ਵਧੀਆ ਕੁਆਲਿਟੀ ਵਾਲਾ ਲੈਪਟਾਪ ਲੱਭ ਰਹੇ ਹਨ ਤਾਂ ਇਹ ਖਬਰ ਤੁਹਾਨੂੰ ਲਈ ਬੇਹੱਦ ਖਾਸ ਹੈ। ਅੱਜ ਅਸੀਂ ਆਪਣੀ ਇਸ ਰਿਪੋਰਟ 'ਚ ਉਨ੍ਹਾਂ ਲੈਪਟਾਪ ਦੀ ਜਾਣਕਾਰੀ ਲੈ ਕੇ ਆਏ ਹਾਂ ਜੋ ਦਮਦਾਰ ਬੈਟਰੀ ਨਾਲ ਲੈਸ ਹਨ ਅਤੇ ਨਾਲ ਹੀ ਇਨ੍ਹਾਂ ਦੇ ਫੀਚਰਸ ਵੀ ਸ਼ਾਨਦਾਰ ਹਨ। ਆਓ ਜਾਣਦੇ ਹਾਂ ਇਨ੍ਹਾਂ ਲੈਪਟਾਪਸ ਬਾਰੇ-

1. ਐਪਲ ਮੈਕਬੁੱਕ ਪ੍ਰੋ

ਕੀਮਤ- 139,629



ਡਿਸਪਲੇਅ - 15-ਇੰਚ ਸਕਰੀਨ
ਪ੍ਰੋਸੈਸਰ - ਇੰਟੈਲ ਕੋਰ i7, 2.20GHz
ਰੈਮ - 16GB DDR3
ਓ.ਐੱਸ. - 64 ਬਿਟ ਮੈਕ 
ਕਾਰਡ ਸਪੋਰਟ - 512GB SSD
ਬੈਟਰੀ - 10 ਘੰਟੇ ਬੈਟਰੀ ਬੈਕਅਪ


2. ਡੈੱਲ ਇੰਸਪਿਰਾਨ 15 3521

ਕੀਮਤ- 47,625


ਡਿਸਪਲੇਅ - 15.6-ਇੰਚ 
ਪ੍ਰੋਸੈਸਰ - ਇੰਟੈਲ ਕੋਰ i3 (3rd ਜਨਰੇਸ਼ਨ)
ਰੈਮ - 4GB DDR3
ਓ.ਐੱਸ. - 64-ਬਿਟ ਵਿੰਡੋਜ਼  8
ਕਾਰਡ ਸਪੋਰਟ - 500GBHDD
ਬੈਟਰੀ - 8 ਘੰਟੇ ਬੈਟਰੀ ਬੈਕਅਪ


3. ਐੱਚ.ਪੀ. ਪਵੇਲੀਅਨ ਐਕਸ360 13-ਐੱਸ101ਟੀ.ਯੂ. (T0Y57PA)

ਕੀਮਤ- 68,628


ਡਿਸਪਲੇਅ - 13.3-ਇੰਚ ਟੱਚਸਕਰੀਨ
ਪ੍ਰੋਸੈਸਰ - ਇੰਟੈਲ ਕੋਰ i5 ਪ੍ਰੋਸੈਸਰ (6th ਜਨਰੇਸ਼ਨ)
ਰੈਮ - 4GB DDR4
ਓ.ਐੱਸ. - 64-ਬਿਟ ਵਿੰਡੋਜ਼ 10
ਕਾਰਡ ਸਪੋਰਟ - 1“2 844
ਬੈਟਰੀ - 10 ਘੰਟੇ ਬੈਟਰੀ ਬੈਕਅਪ

4. ਐਪਲ ਮੈਕਬੁੱਕ ਏਅਰ MMGFBHN/A ਅਲਟਰਾਬੁੱਕ

ਕੀਮਤ- 56,975




ਡਿਸਪਲੇਅ - 13.3-ਇੰਚ ਸਕਰੀਨ, ਇੰਟੈਲ ਐੱਚ.ਡੀ. ਗ੍ਰਾਫਿਕਸ 6000
ਪ੍ਰੋਸੈਸਰ - 8GB LPDDR3, 128GB ਸਾਲਿਡ ਸਟੇਟ ਹਾਰਡ ਡ੍ਰਾਈਵ
ਓ.ਐੱਸ. - ਮੈਕ ਓ.ਐੱਸ. ਸਿਏਰਾ 
ਬੈਟਰੀ - 11 ਘੰਟੇ ਬੈਟਰੀ ਬੈਕਅਪ


Related News