ਸਾਲ 2017 'ਚ ਰਹੇ ਇਹ ਸਸਤੇ 4G ਸਮਾਰਟਫੋਨਜ਼

Thursday, Dec 28, 2017 - 01:37 PM (IST)

ਸਾਲ 2017 'ਚ ਰਹੇ ਇਹ ਸਸਤੇ 4G ਸਮਾਰਟਫੋਨਜ਼

ਜਲੰਧਰ- ਸਾਲ 2017 ਖਤਮ ਹੋ ਰਿਹਾ ਹੈ। ਇਸ ਸਾਲ ਇਕ ਤੋਂ ਇਕ ਵੱਧ ਨਵੇਂ ਸਮਾਰਟਫੋਨਜ਼ ਮਹਿੰਗੇ ਅਤੇ ਸਸਤੇ ਲਾਂਚ ਹੋਏ। ਇਹ ਫੋਨਜ਼ ਆਪਣੇ ਫੀਚਰਸ, ਡਿਜ਼ਾਈਨ, ਪਰਫਾਰਮੇਂਸ ਦੀ ਵਜ੍ਹਾ ਨਾਲ ਕਾਫੀ ਚਰਚਾ 'ਚ ਰਹੇ। ਅੱਜ ਅਸੀਂ ਤੁਹਾਨੂੰ ਇਸ ਸਾਲ ਦੀ ਲਿਸਟ 'ਚ ਅਜਿਹੇ ਹੀ ਘੱਟ ਕੀਮਤ 'ਚ ਲਾਂਚ ਹੋਏ 4ਜੀ ਸਮਾਰਟਫੋਨਜ਼ ਦੇ ਬਾਰੇ 'ਚ ਦੱਸਾਂਗੇ। 'ਚ ਸ਼ਿਓਮੀ, ਮੋਟੋਰੋਲਾ, ਪੈਨਾਸੋਨਿਕਾ, ਨੋਕੀਆ ਅਤੇ ਇੰਟੇਕਸ ਵਰਗੀਆਂ ਕੰਪਨੀਆਂ ਦੇ ਸਮਾਰਟਫੋਨਜ਼ ਹਨ। 

Intex Aqua A4+ -
Mafe Shine Mਇੰਟੇਕਸ ਨੇ ਆਪਣੇ ਸਸਤੇ 4ਜੀ ਸਮਾਰਟਫੋਨ ਨੂੰ ਅਕਤੂਬਰ 'ਚ ਲਾਂਚ ਕੀਤਾ ਸੀ। ਇਸ ਫੋਨ 'ਚ 4G VoLTE ਸਪੋਰਟ ਨਾਲ 4.5 ਇੰਚ ਦੀ ਡਿਸਪੇਲਅ, 1.3GHz  ਕਵਾਡ-ਕੋਰ ਸਪ੍ਰਿਡਟ੍ਰਮ SC9822 ਪ੍ਰੋਸੈਸਰ, 1 ਜੀ. ਬੀ. ਰੈਮ, 8 ਜੀ. ਬੀ. ਸਟੋਰੇਜ, ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ, 2000mAh ਦੀ ਬੈਟਰੀ ਅਤੇ ਕੀਮਤ 3,999 ਰੁਪਏ ਹੈ। 

 

null

 

 

Swipe Elite-3 - 
ਇਸ ਸਾਲ ਸਵਾਈਪ ਐਲੀਟ 3 ਸਮਾਰਟਫੋਨ 21, ਫਰਵਰੀ ਨੂੰ ਲਾਂਚ ਕੀਤਾ ਸੀ। ਇਸ 'ਚ 5 ਇੰਚ ਦੀ ਡਿਸਪੇਲਅ, 2 ਜੀ. ਬੀ. ਰੈਮ ਅਤੇ 16 ਜੀ. ਬੀ. ਸਟੋਰੇਜ, 8 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਕੀਮਤ 5,499 ਰੁਪਏ ਹੈ। ਫੋਨ ਐਂਡ੍ਰਾਇਡ ਮਾਰਸ਼ਮੈਲੋ 6 'ਤੇ ਕੰਮ ਕਰਦਾ ਹੈ। ਨਾਲ ਹੀ ਇਹ 4 ਜੀ ਵੀ. ਓ. ਐੱਲ. ਟੀ. ਈ. ਸਪੋਰਟ ਕਰਦਾ ਹੈ। ਫੋਨ 'ਚ 2500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।

 

Image result for Swipe Elite-3

 

 

iVoomi Me 2 -
ਇਸ ਸਾਲ ਇਹ ਸਮਾਰਟਫੋਨ ਅਗਸਤ, 2017 'ਚ ਲਾਂਚ ਹੋਇਆ ਸੀ। ਇਸ਼ 'ਚ 4.5 ਇੰਚ ਦੀ FWVGA ਡਿਸਪਲੇਅ, ਡਿਊਲ ਸਿਮ 4ਜੀ ਵੀ. ਓ. ਐੱਲ. ਟੀ. ਈ. ਸਪੋਰਟ. ਐਂਡ੍ਰਾਇਡ ਨੂਗਟ 7.0,2 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, ਕਵਾਡਕੋਰ ਪ੍ਰੋਸੈਸਰ, ਫਲੈਸ਼ ਲਾਈਟ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 2000 ਐੱਮ. ਏ. ਐੱਚ. ਦੀ ਬੈਟਰੀ ਅਤੇ ਕੀਮਤ 3,999 ਰੁਪਏ ਹੈ। 

 

null

 

 

Jivi Revolution TnT3 -
ਇਹ ਸਮਾਰਟਫੋਨ 13 ਦਸੰਬਰ, 2017 ਨੂੰ ਲਾਂਚ ਹੋਇਆ ਸੀ। ਇਸ 'ਚ ਐਂਡ੍ਰਾਇਡ ਨੂਗਟ 7.0, 4 ਇੰਚ ਦੀ WVGA ਡਿਸਪੇਲਅ, ਨਾਲ ਕੀਪੈਡ ਵੀ ਹੈ। ਇਸ ਤੋਂ ਇਲਾਵਾ ਫੋਨ 'ਚ 1.3GHz  ਦਾ ਕਵਾਡ-ਕੋਰ ਪ੍ਰੋਸੈਸਰ,. 1 ਜੀ. ਬੀ. ਰੈਮ, 8 ਜੀ. ਬੀ. ਸਟੋਰੇਜ ਮਿਲੇਗੀ, ਜਿਸ ਨੂੰ 64 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ LED ਫਲੈਸ਼ ਲਾਈਟ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ 2300 ਐੱਮ. ਏ. ਐੱਚ. ਦੀ ਬੈਟਰੀ, ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਸ ਦੀ ਕੀਮਤ 3,999 ਰੁਪਏ ਹੈ।

 

 

Image result for Jivi Revolution TnT3

 

 

Intex Aqua Style III - 
ਇਹ ਸਮਾਰਟਫੋਨ 29 ਅਗਸਤ ਨੂੰ ਲਾਂਚ ਹੋਇਆ ਸੀ। ਇਸ 'ਚ 5 ਇੰਚ ਦੀ  GWVGA ਡਿਸਪੇਲਅ, 1.3GHz  ਦਾ ਕਵਾਡ-ਕੋਰ ਪ੍ਰੋਸੈਸਰ, ਐਂਡ੍ਰਾਇਡ ਨੂਗਟ 7.0, 1 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, 5 ਮੈਗਾਪਿਕਸਲ ਦਾ ਰਿਅਰ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 2500 ਐੱਮ. ਏ. ਐੱਚ. ਦੀ ਬੈਟਰੀ ਹੈ। ਕਨੈਕਟੀਵਿਟੀ ਲਈ ਫੋਨ 'ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ, ਬਲੂਟੁੱਥ, ਐੱਫ. ਐੱਮ. ਰੇਡਿਓ, ਜੀ. ਪੀ. ਐੱਸ., ਯੂ. ਐੱਸ. ਬੀ. ਓ. ਟੀ. ਜੀ. ਦਿੱਤੇ ਗਏ ਹਨ। ਫੋਨ ਦੀ ਕੀਮਤ 4,299 ਰੁਪਏ ਹੈ।

 

 

Image result for Intex Aqua Style III 

 

Mafe Shine M810 -
ਇਸ ਸਮਾਰਟਫੋਨ ਨੂੰ 9 ਅਗਸਤ ਨੂੰ ਲਾਂਚ ਕੀਤਾ ਸੀ। ਇਸ 'ਚ 5 ਇੰਚ ਦੀ 6WVGA  ਡਿਸਪੇਲਅ, 1.3GHz  ਵਾਲਾ ਸਪ੍ਰਿਡਟਸ ਦਾ ਕਵਾਡਕੋਰ ਪ੍ਰੋਸੈਸਰ, 1 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, ਡਿਊਲ ਸਿਮ ਸਪੋਰਟ ਹੈ, ਜਿਸ 'ਚ ਇਕ ਸਲਾਟ 4ਜੀ ਅਤੇ ਦੂਜਾ 3 ਜੀ ਲਈ ਹੈ। ਫੋਨ 'ਚ 5 ਮੈਗਾਪਿਕਸਲ ਦਾ ਰਿਅਰ, 2 ਮੈਗਾਪਿਕਸਲ ਦਾ ਫਰੰਟ ਕੈਮਰਾ, 2800 ਐੱਮ. ਏ. ਐੱਚ. ਦੀ ਬੈਟਰੀ, GPS, Bluetooth, Wi-Fi, proximity sensor ਅਤੇ FM radio ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਦੀ ਕੀਮਤ 4,599 ਰੁਪਏ ਹੈ। 

 

Image result for Mafe Shine M810

 

Xolo Era 2 (Black) -
ਇਸ ਫੋਨ 'ਚ 5 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਾਪਿਕਸਲ ਫਰੰਟ ਕੈਮਰਾ, 5 ਇੰਚ ਦੀ ਸਕਰੀਨ, ਆਪਰੇਟਿੰਗ ਸਿਸਟਮ ਐਂਡ੍ਰਾਇਡ 6.0 ਮਾਰਸ਼ਮੈਲੋ, 1.3 ਗੀਗਾਹਟਰਜ਼ ਸਪ੍ਰਿਡਟ੍ਰਮ ਕਵਾਡਕੋਰ ਪ੍ਰੋਸੈਸਰ, ਰੈਮ 1 ਜੀ. ਬੀ, ਸਟੋਰੇਜ 8 ਜੀ. ਬੀ, ਨੈੱਟਵਰਕ 4ਜੀ ਸਪੋਰਟ, 2350 ਐੱਮ. ਏ. ਐੱਚ. ਦੀ ਬੈਟਰੀ ਅਤੇ ਕੀਮਤ ਅਮੇਜ਼ਾਨ 'ਤੇ 4,777 ਰੁਪਏ ਹੈ। 

 

Image result for Xolo Era 2 (Black)

 

M tech TEZ4G -
ਇਹ ਸਮਾਰਟਫੋਨ 17 ਅਗਸਤ ਨੂੰ ਲਾਂਚ ਹੋਇਆ ਸੀ। ਇਸ ਫੋਨ 'ਚ 5 ਇੰਚ ਦੀ FVWGA IPS ਡਿਸਪਲੇਅ, 1.3GHz  ਦਾ ਕਵਾਡਕੋਰ ਪ੍ਰੋਸੈਸਰ, 1 ਜੀ. ਬੀ., 8 ਜੀ. ਬੀ. ਸਟੋਰੇਜ ਹੈ, ਜਿਸ ਨੂੰ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ ਐਂਡ੍ਰਾਇਡ 6.0 ਮਾਰਸ਼ਮੈਲੋ 24,000 ਐੱਮ. ਏ. ਐੱਚ. ਦੀ ਬੈਟਰੀ ਹੈ। ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਰਿਅਰ ਕੈਮਰੇ ਨਾਲ ਫਲੈਸ਼ ਲਾਈਟ ਵੀ ਹੈ। ਫੋਨ ਦੀ ਕੀਮਤ 4,999 ਰੁਪਏ ਹੈ ਅਤੇ ਇਹ ਬਲੈਕ ਅਤੇ ਗੋਲਡ ਵੇਰੀਐਂਟ 'ਚ ਉਪਲੱਬਧ ਹੋਵੇਗਾ। 

 

Image result for M tech TEZ4G

 

 

Intex Aqua Note 5.5 -
ਇਹ ਸਮਾਰਟਫੋਨ 31 ਅਗਸਤ ਨੂੰ ਲਾਂਚ ਕੀਤਾ ਸੀ। ਇਸ ਮੇਡ ਇਨ ਇੰਡੀਆ 4ਜੀ ਫੋਨ 'ਚ ਤੁਹਾਨੂੰ 5.5 ਇੰਚ ਦੀ ਡਿਸਪਲੇਅ, 1.25GHz  ਦਾ ਕਵਾਡ-ਕੋਰ ਮੀਡੀਆਟੈੱਕ MT6737 ਪ੍ਰੋਸੈਸਰ, 2 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, 8 ਮੈਗਾਪਿਕਸਲ ਦਾ ਰਿਅਰ, 5 ਮੈਗਾਪਿਕਸਲ ਦਾ ਫਰੰਟ ਕੈਮਰਾ, ਡਿਊਲ ਮਾਈਕ੍ਰੋ ਸਿਮ ਸਲਾਟ, 2G/3G/4G  ਸਪੋਰਟ, ਐਂਡ੍ਰਾਇਡ ਨੂਗਟ 7.0, ਗ੍ਰਾਫਿਕਸ ਲਈ ਮਾਲੀ T720,2800 ਐੱਮ. ਏ. ਐੱਚ. ਦੀ ਬੈਟਰੀ ਅਤੇ ਕੀਮਤ 5,799 ਰੁਪਏ ਹੈ। 

 

Image result for Intex Aqua Note 5.5

 

 

RedMi 4A -
ਇਹ ਸਮਾਰਟਫੋਨ 23 ਮਾਰਚ ਨੂੰ ਲਾਂਚ ਹੋਇਆ ਸੀ। ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਸਟੋਰੇਜ ਮਿਲੇਗੀ। ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ, ਐਂਡ੍ਰਾਇਡ 6.0 ਮਾਰਸ਼ਮੈਲੋ, 5 ਇੰਚ ਦੀ ਐੱਚ. ਡੀ. ਡਿਸਪਲੇਅ, 1.4GHz  ਦਾ ਕਵਾਡ-ਕੋਰ ਸਨੈਪਡ੍ਰੈਗਨਸ ਗ੍ਰਾਫਿਕਸ ਲਈ ਐਡ੍ਰੋਨੋ 308 ਜੀ. ਪੀ. ਯੂ., 13 ਮੈਗਾਪਿਕਸਲ ਦਾ ਰਿਅਰ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 4ਜੀ ਅਤੇ ਬੈਟਰੀ 3120 ਐੱਮ. ਏ. ਐੱਚ. ਦੀ ਬੈਟਰੀ ਹੈ। 

 

Image result for RedMi 4A 

 

 

Lyf Ck Ls-5002 -
ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ, ਐਂਡ੍ਰਾਇਡ 5.1.1 ਲਾਲੀਪਾਪ, 1.5GHz  ਕੁਆਲਕਾਮ ਸਨੈਪਡ੍ਰੈਗਨ 615 MSM8939 ਔਕਟਾ-ਕੋਰ ਪ੍ਰੋਸੈਸਰ, ਗ੍ਰਾਫਿਕਸ ਲਈ ਐਡ੍ਰੋਨੋ 405 ਜੀ. ਪੀ. ਯੂ., 2 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, 4ਜੀ VoLTE+2G  ਸਪੋਰਟ, 2600 ਐੱਮ. ਏ. ਐੱਚ. ਦੀ ਬੈਟਰੀ ਅਤੇ ਕੀਮਤ 6,190 ਰੁਪਏ ਹੈ। 

 

Image result for Lyf Ck Ls-5002

 

Xolo Era 2X (Black) -
ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ, 6.0 ਮਾਰਸ਼ਮੈਲੋ, ਪ੍ਰੋਸੈਸਰ 1.25GHz  ਮੀਡੀਆਟੈੱਕ ਕਕਵਾਡ-ਕੋਰ MTK6737, ਸਟੋਰੇਜ 16 ਜੀ. ਬੀ, 4G+3G ਸਪੋਰਟ, 2500 ਐੱਮ. ਏ. ਐੱਚ. ਦੀ ਬੈਟਰੀ ਅਤੇ ਕੀਮਤ 6,777 ਰੁਪਏ ਹੈ।

 

Image result for Xolo Era 2X (Black) -

 

 

 

Moto C Plus -
ਇਹ ਸਮਾਰਟਫੋਨ 19 ਜੂਨ ਨੂੰ ਲੰਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ., ਮੀਡੀਆਟੈੱਕ MT6737 ਪ੍ਰੋਸੈਸਰ, 2 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, 8 ਮੈਗਾਪਿਕਸਲ ਦਾ ਰਿਅਰ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ, 4000 ਐੱਮ. ਏ. ਐੱਚ. ਦੀ ਬੈਟਰੀ, VoLTE/LTE ਸਪੋਰਟ। 

 

null

 

 

Panasonic P85 - 
ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ. ਡਿਸਪਲੇਅ, ਰੈਮ 2 ਜੀ. ਬੀ., 16 ਜੀ. ਬੀ. ਸਟੋਰੇਜ, ਐਂਡ੍ਰਾਇਡ-ਮਾਰਸ਼ਮੈਲੋ 6.0, ਕੈਮਰਾ, 8 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ, ਬੈਟਰੀ 4000 ਐੱਮ. ਏ. ਐੱਚ. ਅਤੇ ਕੀਮਤ 6,999 ਰੁਪਏ ਹੈ। ਇਹ ਫੋਨ 4G ਸਪੋਰਟ ਕਰਦਾ ਹੈ। 

 

Image result for Panasonic P85

 

 

Nokia 2 -
ਇਹ ਸਮਾਰਟਫੋਨ 24 ਨਵੰਬਰ ਨੂੰ ਲਾਂਚ ਹੋਇਆ ਸੀ। ਇਸ ਸਮਾਰਟਫੋਨ 'ਚ 5 ਇੰਚ ਦੀ LTPS HD  ਦੀ ਡਿਸਪਲੇਅ, ਕੁਆਲਕਾਮ ਦਾ ਸਨੈਪਡ੍ਰੈਗਨ 212 ਪ੍ਰੋਸੈਸਰ, ਗ੍ਰਾਫਿਕਸ ਲਈ ਐਡ੍ਰੋਨੋ 304 ਜੀ. ਪੀ. ਯੂ., 1 ਜੀ. ਬੀ. ਰੈਮ, 8 ਜੀ. ਬੀ. ਸਟੋਰੇਜ, ਐਂਡ੍ਰਾਇਡ ਵੂਗਟ 7.1.1, 8 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 4100 ਐੱਮ. ਏ. ਐੱਚ. ਦੀ ਬੈਟਰੀ, ਡਿਊਲ ਸਿਮ ਸਪੋਰਟ ਅਤੇ LTE ਅਤੇ VoLTE ਸਪੋਰਟ ਹੈ। ਫੋਨ ਦੀ ਕੀਮਤ 6,999 ਰੁਪਏ ਹੈ।

 

Image result for Nokia 2


Related News