16MP ਫ੍ਰੰਟ ਕੈਮਰੇ ਨਾਲ ਲਾਂਚ ਹੋਇਆ ਸੋਨੀ xperia Xa ultra

Tuesday, May 17, 2016 - 03:31 PM (IST)

16MP ਫ੍ਰੰਟ ਕੈਮਰੇ ਨਾਲ ਲਾਂਚ ਹੋਇਆ ਸੋਨੀ xperia Xa ultra
ਜਲੰਧਰ : ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੇ ਆਪਣੇ ਨਵੇਂ ਸਮਾਰਟਫੋਨ ਐਕਸਪੀਰੀਆ ਐਕਸ. ਏ ਅਲਟ੍ਰਾ ਨੂੰ ਲਾਂਚ ਕਰ ਦਿੱਤਾ ਹੈ।  ਇਸ ਫੋਨ ਨੂੰ ਸੋਨੀ ਦੀ ਬ੍ਰੀਟੇਨ ਦੀ ਆਧਿਕਾਰਕ ਸਾਈਟ ''ਤੇ ਲਿਸਟ ਕੀਤਾ ਗਿਆ ਹੈ। ਪਰ ਇਸ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਅਜੇ ਤੱਕ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੋਨੀ ਇਹ ਨਵਾਂ ਸਮਾਰਟਫੋਨ ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।  ਇਹ ਫੋਨ ਬਲੈਕ, ਵਾਇਟ ਅਤੇ ਲਾਇਮ ਗੋਲਡ ਕਲਰ ਵੇਰਿਅੰਟ ''ਚ ਮਿਲੇਗਾ।
 
 
ਇਸ ਸਮਾਰਟਫੋਨ ਦੇ ਫੀਚਰਸ ਹੇਠਾਂ ਦਿੱਤੇ ਗਏ ਹਨ-
 
ਡਿਸਪਲੇ : 
ਇਸ ਸਮਾਰਟਫੋਨ ''ਚ 6 ਇੰਚ ਦੀ ਫੁੱਲ 84 1080x1920 ਪਿਕਸਲ ਰੈਜ਼ੋਲਿਉਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ। 
ਮੈਮਰੀ : 
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 372 R1M  ਨਾਲ 1672 ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਡਿਜ਼ਾਇਨ : 
ਇਸ ਸਮਾਰਟਫੋਨ ਨੂੰ 164.2x79.4x8.4mm ਸਾਇਜ ਦਾ ਬਣਾਇਆ ਗਿਆ ਹੈ ਅਤੇ ਇਸ ਦਾ ਭਾਰ 190 ਗ੍ਰਾਮ ਹੈ।
ਕੈਮਰਾ : 
ਇਸ ''ਚ 21 ਮੈਗਾਪਿਕਸਲ ਦਾ ਹਾਇ-ਬਰਿਡ ਆਟੋ- ਫੋਕਸ ਰਿਅਰ ਕੈਮਰਾ ਅਤੇ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।
ਚਿਪਸੈੱਟ : 
ਇਸ ''ਚ ਮੀਡੀਆਟੈੱਕ ਹੈਲੀਓ ਪੀ10 ਚਿਪਸੈੱਟ ਸ਼ਾਮਿਲ ਹੈ।
ਹੋਰ ਫੀਚਰਸ :
ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 47 ਸਮਾਰਟਫੋਨ ''ਚ 7PS,  ਬਲੂਟੁੱਥ ਅਤੇ Wi-fi ਆਦਿ ਸ਼ਾਮਿਲ ਹਨ।

Related News