ਦਿਵਾਲੀ ਆਫਰ : ਇਨ੍ਹਾਂ ਸਮਾਰਟਫੋਨਸ ''ਤੇ ਮਿਲ ਰਹੀ ਹੈ ਭਾਰੀ ਛੋਟ
Saturday, Nov 07, 2015 - 05:24 PM (IST)

ਨਵੀਂ ਦਿੱਲੀ— ਫੈਸਟੀਵਲ ਸੀਜ਼ਨ ਦੌਰਾਨ ਗਾਹਕਾਂ ਨੂੰ ਲੁਭਾਉਣ ਲਈ ਕੰਪਨੀਆਂ ਕਈ ਆਕਰਸ਼ਕ ਆਫਰ ਪੇਸ਼ ਕਰ ਰਹੀ ਹੈ। ਇਸੇ ਦੇ ਚੱਲਦੇ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਅੱਜ ਹੈਪੀ ਦਿਵਾਲੀ ਸੇਲ ਸ਼ੁਰੂ ਕੀਤੀ ਹੈ। 7 ਨਵੰਬਰ ਤੋਂ 9 ਨਵੰਬਰ ਤੱਕ ਚੱਲਣ ਵਾਲੀ ਇਸ ਸੇਲ ''ਚ ਮੋਬਾਇਲ ਫੋਨ ਦੀ ਖਰੀਦਦਾਰੀ ''ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਗ੍ਰਾਫ ''ਚ ਦੇਖੋ ਮੋਟੋਰੋਲਾ ਦੇ ਕਿਨ੍ਹਾਂ ਸਮਾਰਟਫੋਨਸ ''ਤੇ ਮਿਲ ਰਹੀ ਹੈ ਕਿੰਨੀ ਛੋਟ :—
Smartphone Model |
price |
Diwali offer |
Exchange offer |
Moto E2 (3G) |
5,999 |
4,999 |
NA |
Moto E2 (4G) |
6,999 |
5,999 |
NA |
Moto G3 (16 GB) |
12,999 |
11,999 |
Up to 5000 |
Moto G3 (8 GB) |
11,999 |
10,999 |
Up to 5000 |
Nexus 6 |
29,999 |
24,999 |
Up to 10000 |
Moto Turbo |
31,999 |
31,999 |
Up to 15000 |
Moto X2 |
19,999 |
14,999 |
Up to 7000 |
Moto X Play (32GB) |
19,999 |
18,999 |
Up to 8000 |
Moto X Play (16GB) |
18,499 |
17,499 |
Up to 8000 |
Moto X Style (16GB) |
29,999 |
29,999 |
Up to 15000 |
Moto X Style (32GB) |
31,999 |
31,999 |
Up to 15000 |
Moto G2 (4G LTE) |
8,999 |
8,999 |
NA |