ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਣਾਏ ਗਏ punchy bass ਦੇਣ ਵਾਲੇ ਹੈੱਡਫੋਨਸ
Monday, Feb 15, 2016 - 01:08 PM (IST)

ਜਲੰਧਰ— ਹੈੱਡਫੋਨਸ ਜ਼ਿਆਦਾਤਰ ਕਲਿਅਰ ਕਰਿਸਪ ਆਉਟਪੁੱਟ ਦੇਣ ਲਈ ਯੂਜ਼ ਕੀਤੇ ਜਾਂਦੇ ਹਨ ਤਾਂ ਜੋ ਯੂਜ਼ਰ ਕਿਸੇ ਵੀ ਜਗ੍ਹਾ ''ਤੇ ਬੈਠ ਕੇ ਸਾਊਂਡ ਦਾ ਆਨੰਦ ਲੈ ਸਕੇ, ਪਰ ਇਨ੍ਹਾਂ ਐੱਡਫੋਨਸ ''ਚ ਸਾਊਂਡ ਲੀਕੇਜ ਦੀ ਸਮੱਸਿਆ ਕਾਫੀ ਸਮੇਂ ਤੋਂ ਸਾਹਮਣੇ ਆ ਰਹੀ ਹੈ ਜਿਸ ਨਾਲ ਕੋਲ ਬੈਠੇ ਕਿਸੇ ਵੀ ਇਨਸਾਨ ਨੂੰ ਤੁਹਾਡੇ ਐੱਡਫੋਨਸ ਤੋਂ ਨਿਕਲ ਵਾਲੀ ਸਾਊਂਡੁ ਸੁਣਾਈ ਦਿੰਦੀ ਹੈ। ਇਸ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ Rock Jaw ਨੇ ਢਾਈ ਸਾਲ ਖੋਜ਼ ਅਤੇ ਵਿਕਾਸ ਕਰ ਕੇ ਨਵੇਂ Sentio ਨਾਮ ਦੇ ਐੱਡਫੋਨ ਡਿਵੈੱਲਪ ਕੀਤੇ ਹਨ ਜੋ ਨਵੀਂ ਹਾਈਬ੍ਰਿਡ ਡਰਾਈਵਰ ਕੰਫ਼ਿਗ੍ਰੇਸ਼ਨ ਨੂੰ ਸੈੱਟ ਕੀਤਾ ਗਿਆ ਹੈ।
ਇਨ੍ਹਾਂ ਹੈੱਡਫੋਨਸ ''ਚ 50 mm ਡਰਾਈਵਰ ਦੇ ਨਾਲ ਇਨ੍ਹਾਂ-ਇਅਰ 30 mm ਡਰਾਈਵਰ ਵੀ ਸ਼ਾਮਿਲ ਕੀਤਾ ਗਿਆ ਹੈ ਜੋ ਟਾਇਟ ਹੋਣ ਦੇ ਨਾਸ-ਨਾਲ punchy bass ਦਵੇਗਾ ਅਤੇ ਅਵਾਜ਼ ਨੂੰ ਬਾਹਰ ਜਾਣ ਤੋਂ ਰੋਕੇਗਾ। ਸਟੇਨਲੈੱਸ ਸਟੀਲ ਅਤੇ ਐਲੁਮੀਨੀਅਮ ਨਾਲ ਬਣਿਆ ਇਹ ਡਿਜ਼ਾਈਨ ਆਪਣੇ ਵੈਂਟਸ ''ਚੋ ਹਵਾ ਨੂੰ ਬਾਹਰ ਕੱਢੇਗਾ ਜਿਸ ਨਾਲ ਯੂਜ਼ਰ ਨੂੰ ਡੀਪ ਬਾਸ ਮਿਲੇਗੀ। ਇਹ ਨਾਲ 1.2 ਮੀਟਰ (4ft) ਅਤੇ 4 ਮੀਟਰ (13 ft) ਦਾ ਆਡੀਓ ਕੇਬਲ ਦਾ ਆਪਸ਼ਨ ਦਿੱਤੇ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਮਹੀਨੇ ਤੱਕ ਇਸ ਨੂੰ US $190 ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।