ਇਕ ਹੀ ਤਰ੍ਹਾਂ ਦੇ ਤੱਤਾਂ ਤੋਂ ਬਣੇ ਹਨ ਧਰਤੀ ਅਤੇ ਚੰਦਰਮਾਂ

Friday, Jan 27, 2017 - 04:09 PM (IST)

ਇਕ ਹੀ ਤਰ੍ਹਾਂ ਦੇ ਤੱਤਾਂ ਤੋਂ ਬਣੇ ਹਨ ਧਰਤੀ ਅਤੇ ਚੰਦਰਮਾਂ
ਜਲੰਧਰ- ਚੰਦਰਮਾਂ ਦੇ ਨਾਲ-ਨਾਲ ਧਰਤੀ ਅਤੇ ਕੁਝ ਉਲਕਾਪਿੰਡ ਅਜਿਹੇ ਤੱਤਾਂ ਤੋਂ ਬਣੇ ਹਨ, ਜਿੰਨ੍ਹਾਂ ਦੇ ਆਈਸੋਟਾਪਿਕ (ਜਟਿਲਤਾ ਦੇ ) ਗੁਣ ਲਗਭਗ ਇਕਸਮਾਨ ਸਨ। ਆਈਸੋਟਾਪ ਅਜਿਹੇ ਗੁਣ ਜਾਂ ਤੱਤਾਂ ਨੂੰ ਕਹਿੰਦੇ ਹਨ, ਜਿੰਨ੍ਹਾਂ ''ਚ ਪ੍ਰੋਟੀਨ ਦੀ ਸੰਖਿਆਂ ਸੰਖਿਆਂ ਇਕਸਮਾਨ ਹੁੰਦੀ ਹੈ ਪਰ ਨਿਊਟ੍ਰਾਨ ਦੀ ਸੰਖਿਆਂ ਵੱਖ-ਵੱਖ ਹੁੰਦੀ ਹੈ। ਇਕ ਨਵੀਂ ਖੋਜ ''ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਵਿਗਿਆਨਿਕ ਮਾਡਲ ਇਸ ਤਰਕ ''ਤੇ ਆਧਾਰਿਤ ਹੈ ਕਿ ਧਰਤੀ ਦਾ ਨਿਰਮਾਣ ਮੰਗਲ ਗ੍ਰਹਿ ਦੇ ਆਕਾਰ ਦੇ ਪਿੰਡਾਂ ਦੇ ਵਰਗੀਕਰਣ ਨਾਲ ਹੌਲੀ-ਹੌਲੀ ਹੋਇਆ। ਇਨ੍ਹਾਂ ਪਿੰਡਾਂ ਦੀ ਆਈਸੋਟਾਪਿਕ ਗੁਣਾਂ ਦੀ ਇਕ ਵਿਸ਼ਾਲ ਚੇਨ ਸੀ। ਇਹ ਖੋਜ ਨੇਚਰ ਮੈਗਜ਼ੀਨ ''ਚ ਪ੍ਰਕਾਸ਼ਿਤ ਹੋਇਆ ਹੈ।
ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਸੈਸਰ ਨਿਕੋਲਸ ਡਾਊਫਾਸ ਨੇ ਕਿਹਾ ਹੈ ਕਿ ਧਰਤੀ ਇਕਸਮਾਨ ਆਈਸੋਟਾਪ ਵਾਲੇ ਜਲਵਾਯੂ ਨਾਲ ਬਣੀ ਹੈ। ਰੰਗ ਦੇ ਹਵਾਲੇ ''ਚ ਤੁਸੀਂ ਕਹਿ ਸਕਦੇ ਹੋ ਕਿ ਇਹ ਹਰੀ, ਨੀਲੀ, ਲਾਲ ਨਹੀਂ ਸਗੋਂ ਹਰੀ ਹੈ। ਕੁਝ ਤੱਤਾਂ ਦੇ ਆਂਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਡਾਈਫਾਸ ਨੇ ਧਰਤੀ ਨੂੰ ਬਣਾਉਣ ਵਾਲੇ ਆਈਸੋਟਾਪਿਕ ਕੁਦਰਤ ਦੇ ਤੱਤਾਂ ਦਾ ਪਤਾ ਲਾਇਆ। ਤੱਤਾਂ ''ਚ ਅੰਤਰ ਨੇ ਗ੍ਰਿਹਾਂ ਅਤੇ ਉਨ੍ਹਾਂ ਦੇ ਬਲਾਕ ਸਮੂਹਾਂ ਦੇ ਵਿਚਕਾਰ ਜੈਨੇਟਿਕ ਸੰਬੰਧ ਕਰਨ ''ਚ ਮਦਦਗਾਰ ਧਰਤੀ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਫਿਰ ਤੋਂ ਉਤਪੰਨ ਕਰਨ ''ਚ ਅਹਿਮ ਸੁਰਾਗ ਦਿੱਤੇ।

ਖੋਜ ''ਚ ਪਤਾ ਚੱਲਿਆ ਹੈ ਕਿ ਧਰਤੀ ਦੇ ਪਹਿਲੇ 60 ਫੀਸਦੀ ਦਾ ਅੱਧਾ ਹਿੱਸਾ ਇਕ ਦੁਰਲੱਭ ਐੇੱਨਸਟੇਟਾਈਟ ਤੱਤ ਤੋਂ ਬਣਿਆ ਹੈ, ਜੋ ਧਰਤੀ ''ਤੇ ਜਾਣ ਤੋਂ ਪਹਿਲਾਂ ਠੋਸ ਪਦਾਰਥ ''ਚ ਬਦਲ ਜਾਂਦੇ ਹਨ। ਇਸ ਦਾ ਨਾਂ ਇਕ ਖਣਿਜ ਪਦਾਰਥ ਦੇ ਨਾਂ ''ਤੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਬਾਕੀ ਧਰਤੀ ਦਾ 100 ਫੀਸਦੀ ਹਿੱਸਾ ਐੱਨਸਟੇਟਾਈਟ ਵਰਗੇ ਇੰਪੈਕਟਰਸ ਤੋਂ ਬਣਿਆ ਹੈ। 


Related News