Good News: ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ ''ਚ ਹੋਈ ਭਾਰੀ ਕਟੌਤੀ
Thursday, Jul 28, 2016 - 05:44 PM (IST)

ਜਲੰਧਰ- ਜੇਕਰ ਤੁਸੀਂ ਵੀ ਘੱਟ ਕੀਮਤ ''ਚ ਇਕ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਸੈਮਸੰਗ ਵੱਲੋਂ 36,900 ਰੁਪਏ ''ਚ ਲਾਂਚ ਕੀਤੇ ਗਲੈਕਸੀ ਨੋਟ 4 ''ਤੇ ਤੁਹਾਨੂੰ ਆਨਲਾਈਨ ਸਾਈਟ ਸਨੈਪਡੀਲ ''ਤੇ 9,000 ਰੁਪਏ ਦਾ ਡਿਸਕਾਊਂਟ ਨਾਲ ਮਿਲੇਗਾ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਐੱਸ5 ਦੀ ਕੀਮਤ ''ਚ 8,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨ ਦੇ ਫੀਚਰਸ ਬਾਰੇ-
Samsung Galaxy Note 4 ਦੇ ਸਪੈਸੀਫਿਕੇਸ਼ੰਸ-
ਡਿਸਪਲੇ - 5.7-ਇੰਚ ਸੁਪਰ ਐਮੋਲੇਡ ਟੱਚਸਕ੍ਰੀਨ
ਪ੍ਰੋਸੈਸਰ - 1.0 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ (MT6735P) ਅਤੇ ਮਾਲੀ-T720 GPU
ਓ.ਐੱਸ. - ਐਂਡ੍ਰਾਇਡ 4.4 ਕਿਟਕੈਟ
ਰੈਮ - 1 ਜੀ.ਬੀ.
ਰੋਮ - 8 ਜੀ.ਬੀ.
ਕੈਮਰਾ - 2.2 ਅਪਰਚਰ ਨਾਲ ਲੈਸ 8 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ
ਬੈਟਰੀ - 3800 ਐੱਮ.ਏ.ਐੱਚ.
Samsung Galaxy S5 ਦੇ ਸਪੈਸੀਫਿਕੇਸ਼ੰਸ-
ਡਿਸਪਲੇ - 5.1-ਇੰਚ ਦੀ ਡਿਸਪਲੇ
ਪ੍ਰੋਸੈਸਰ - ਸਨੈਪਡ੍ਰੈਗਨ ਐੱਮ.ਐੱਸ.ਐੱਮ.8974ਏਸੀ ਸਨੈਪਡ੍ਰੈਗਨ 801 ਪ੍ਰੋਸੈਸਰ
ਰੈਮ - 2 ਜੀ.ਬੀ.
ਰੋਮ - 16 ਅਤੇ 32 ਜੀ.ਬੀ.
ਕੈਮਰਾ - 16 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ
ਬੈਟਰੀ - 2800 ਐੱਮ.ਏ.ਐੱਚ.
ਓ.ਐੱਸ. - ਐਂਡ੍ਰਾਇਡ 4.4.2 ਕਿਟਕੈਟ।