ਸੈਮਸੰਗ ਗਲੈਕਸੀ ਜੇ7 ਪ੍ਰਾਇਮ ਸਮਾਰਟਫੋਨ ਦੀ ਕੀਮਤ ਹੋਈ ਕਟੌਤੀ

Saturday, Dec 03, 2016 - 03:31 PM (IST)

ਸੈਮਸੰਗ ਗਲੈਕਸੀ ਜੇ7 ਪ੍ਰਾਇਮ ਸਮਾਰਟਫੋਨ ਦੀ ਕੀਮਤ ਹੋਈ ਕਟੌਤੀ

ਜਲੰਧਰ- ਸੈਮਸੰਗ ਗਲੈਕਸੀ J7 ਪ੍ਰਾਇਮ ਸਮਾਰਟਫ਼ੋਨ ਦੀ ਕੀਮਤ ''ਚ ਕਟੌਤੀ ਕੀਤੀ ਗਈ ਹੈ। ਇਹ ਦਾਅਵਾ ਮੁੰਬਈ ਸਥਿਤ ਮੋਬਾਇਲ ਫ਼ੋਨ ਰਿਟੇਲਰ, ਮਹੇਸ਼ ਟੈਲੀਕਾਮ ਦਾ ਮਹੇਸ਼ ਖਤਰੀ ਨੇ ਟਵਿੱਟਰ ਪਰ ਕੀਤਾ ਹੈ। ਉਹ ਟਵੀਟ ਦੇ ਅਨੁਸਾਰ, ਸੈਮਸੰਗ ਨੇ ਗਲੈਕਸੀ J7 ਪ੍ਰਾਇਮ ਦੀ ਕੀਮਤ ''ਚ 1890 ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ ਸਮਾਰਟਫ਼ੋਨ ਸਿਰਫ 16,900 ''ਚ ਖ਼ਰੀਦਿਆ ਜਾ ਸਕਦਾ ਹੈ। ਇਸ ਸਮਾਰਟਫ਼ੋਨ ਨੂੰ ਇਸ ਸਾਲ ਸਿਤੰਬਰ ''ਚ ਭਾਰਤ ''ਚ 18,790 ਦੀ ਕੀਮਤ ''ਚ ਪੇਸ਼ ਕੀਤਾ ਗਿਆ ਸੀ।

 

ਸਪੈਸੀਫਿਕੇਸ਼ਨ

ਇਸ ਫ਼ੋਨ ''ਚ ਫੁੱਲ ਮੇਟਲ ਬਾਡੀ ਡਿਜ਼ਾਇਨ ਅਤੇ ਇੱਕ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਇਸ ਫੋਨ ''ਚ 5.5-ਇੰਚ ਦੀ ਫੁੱਲ HD GPS ਡਿਸਪਲੇ ਦਿੱਤੀ ਗਈ ਹੈ, ਇਸ ਡਿਸਪਲੇ ਦੀ ਰੈਜ਼ੋਲਿਊਸ਼ਨ 1080 ਪਿਕਸਲ ਹੈ। ਇਹ ਨਾਲ ਹੀ ਇਹ 1.6GHz Exynos 7870 ਓਕਟਾ ਕੋਰ ਪ੍ਰੋਸੈਸਰ ਅਤੇ ਮਾਲੀ T830MP2 GPU ਵੀ ਮੌਜੂਦ ਹੈ। ਇਹ ਫ਼ੋਨ 3GB ਦੇ ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ।

 

ਫ਼ੋਨ ''ਚ 32GB ਦੀ ਇੰਟਰਨਲ ਸਟੋਰੇਜ ਵੀ ਮੌਜੂਦ ਹੈ, ਸਟੋਰੇਜ ਨੂੰ ਮਾਇਕ੍ਰੋ S4 ਕਾਰਡ ਦੇ ਜ਼ਰੀਏੇ 256GB ਵਧਾਈ ਜਾ ਸਕਦੀ ਹੈ। ਗਲੈਕਸੀ J7 ਪ੍ਰਾਇਮ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਦਿੱਤਾ ਗਿਆ ਹੈ, ਰਿਅਰ ਕੈਮਰੇ ਦੇ ਨਾਲ LED ਫ਼ਲੈਸ਼ ਵੀ ਮੌਜੂਦ ਹੈ।

ਸਮਾਰਟਫੋਨ ''ਚ 4ਜੀ ਵੋਓਐੈੱਲਟੀਈ ਬਲੂਟੁੱਥ ਵਾਈ ਫਾਈ NFC ਅਤੇ ਮਾਈਕ੍ਰੋ USB ਜਿਹੇ ਫੀਚਰਸ ਮੌਜੂਦ ਹਨ। ਇਹ ਸਮਾਰਟਫੋਨ ਐਂਡ੍ਰਾਇਡ ਮਾਰਸ਼ਮੈਲੋ  6.0.1 ਆਪਰੇਟਿੰਗ ਸਿਸਟਮ ਤੇ ਕੰਮ ਕਰਦਾ ਹੈ।


Related News