ਜਲਦ ਹੀ ਲਾਂਚ ਹੋਵੇਗਾ ਸੈਮਸੰਗ ਗਲੈਕਸੀ ਗਰੈਂਡ ਪ੍ਰਾਇਮ (2016), ਸਾਹਮਣੇ ਆਈ ਟੈਸਟ ਰਿਪੋਰਟ
Tuesday, Aug 23, 2016 - 12:30 PM (IST)
ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਗਲੈਕਸੀ ਗਰੈਂਡ ਪ੍ਰਾਇਮ ਦੀ ਕਾਮਯਾਬੀ ਤੋਂ ਬਾਅਦ ਇਸ ਸਮਾਰਟਫੋਨ ਦਾ 2016 ਐਡੀਸ਼ਨ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਗੀਕਬੇਂਚ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ । ਇਸ ਸਮਾਰਟਫੋਨ ਦੇ ਸਿੰਗਲ ਕੋਰ ਅਤੇ ਮਲਟੀ ਕੋਰ ਟੈਸਟ ਦੀ ਤਸਵੀਰ ਲੀਕ ਹੋ ਗਈ ਹੈ। ਜਿਸ ਨੂੰ ਤੁਸੀਂ ਉਪਰ ਵੇਖ ਸਕਦੇ ਹੋ।
ਇਸ ਸਮਾਰਟਫੋਨ ''ਚ ਮਿਲਣਗੇ ਇਹ ਫੀਚਰਸ -
ਡਿਸਪਲੇ 5-ਇੰਚ qHD
ਪ੍ਰੋਸੈਸਰ 1.44GHz ਕਵਾਡ-ਕੋਰ
RAM 1.5 GB
ਓ. ਐੱਸ ਐਂਡ੍ਰਾਇਡ 6.0.1 ਮਾਰਸ਼ਮੈਲੌ
