ਸੁਰੱਖਿਆ ਨੂੰ ਮੁੱਖ ਰੱਖ ਕੇ ਬਣਾਈ ਜਾਵੇਗੀ ਸਮਾਰਟ ਗੰਨ (ਦੇਖੋ ਵੀਡੀਓ)

Sunday, Jan 10, 2016 - 02:43 PM (IST)

ਜਲੰਧਰ- ਨਵੀਂ ਤਕਨੀਕ ਨੂੰ ਚੰਗੇ ਤਰੀਕੇ ਨਾਲ ਸਮਝਣ ਤੋਂ ਬਾਅਦ ਓਬਾਮਾ ਨੇ ਗੰਨ ਸੇਫਟੀ ਰਿਸਰਚ ਦੀ ਜਾਣਕਾਰੀ ਦਿੰਦੇ ਹੋਏ ਐਲਾਨ ਕੀਤਾ, ਇਸ ਤਕਨੀਕ ਨੂੰ ਨਿਊ ਜਰਸੀ ਇੰਸਟੀਚਿਊਟ ਆਫ਼ ਟੈਕਨੋਲਾਜੀ ਨੇ ਵਿਕਸਿਤ ਕੀਤਾ ਹੈ ਜਿਸ ''ਚ ਸਕੈਨਰ ਦੀ ਮਦਦ ਨਾਲ ਗੰਨ ਚਲਾਉਣ ਵਾਲੇ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਸੁਰੱਖਿਆ ਅਨੁਸਾਰ ਸਮਾਰਟ ਗੰਨ ਦਾ ਮਾਲਿਕ ਹੀ ਇਸ ਨੂੰ ਚਲਾ ਸਕਦਾ ਹੈ । 

   ਇਸ ਤਕਨੀਕ ਨੂੰ ਬਣਾਏ ਗਏ ਹੋਰ ਸਮਾਰਟ ਵੈਪੰਸ ਵੀ ਵਿਅਰੇਬਲ ਦੀ ਮਦਦ ਨਾਲ ਮਾਲਿਕ ਦੀ ਜਾਂਚ ਕਰ ਕੇ ਬੁਲੇਟ ਨੂੰ ਡਿਸਚਾਰਜ ਕਰਨਗੇ, ਜਿਸ ਨਾਲ ਗਲਤ ਹੱਥਾਂ ਨਾਲ ਇਨ੍ਹਾਂ ਨੂੰ ਚਲਾਉਣ ਤੋਂ ਬਚਾਇਆ ਜਾ ਸਕੇਗਾ , ਇਨ੍ਹਾਂ ਨੂੰ ਸਭ ਤੋਂ ਪਹਿਲਾਂ ”S ਮਾਰਕੀਟ ''ਚ ਉਪਲੱਬਧ ਕੀਤਾ ਜਾਵੇਗਾ ।  ਇਸ ਸਮਾਰਟ ਗੰਨਜ਼ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪੱਰ ਦਿੱਤੀ ਗਈ ਵੀਡੀਓ ''ਚ ਵੇਖ ਸਕਦੇ ਹੋ ।


Related News