ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Wednesday, Feb 15, 2023 - 03:57 PM (IST)

ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਗੈਜੇਟ ਡੈਸਕ- ਜੇਕਰ ਤੁਸੀਂ ਐਂਡਰਾਇਡ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ ਅਤੇ ਥਾਈਲੈਂਡ ਦੇ ਡਿਜੀਟਲ ਅਰਥ ਵਿਵਸਥਾ ਅਤੇ ਸਮਾਜ ਮੰਤਰਾਲਾ ਨੂੰ 203 ਅਜਿਹੇ ਮਾਲਵੇਅਰ ਵਾਲੇ ਐਪਸ ਮਿਲੇ ਹਨ, ਜੋ ਐਂਡਰਾਇਡ ਸਮਾਰਟਫੋਨ ਯੂਜ਼ਰਜ਼ ਦੇ ਡਾਟਾ ਨੂੰ ਚੋਰੀ ਕਰ ਰਹੇ ਹਨ। ਰਿਪੋਰਟ ਮੁਤਾਬਕ, ਇਹ ਐਪ ਖ਼ਤਰਨਾਕ ਮਾਲਵੇਅਰ ਵਾਲੇ ਹਨ ਅਤੇ ਸਮਾਰਟਫੋਨ 'ਚੋਂ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਰਹੇ ਹਨ। ਸੁਰੱਖਿਆ ਏਜੰਸੀ ਮੁਤਾਬਕ, ਇਹ ਐਪ ਨਾ ਸਿਰਫ ਤੁਹਾਡਾ ਨਿੱਜੀ ਡਾਟਾ ਚੋਰੀ ਕਰ ਰਹੇ ਹਨ ਸਗੋਂ ਤੁਹਾਡੀ ਬੈਂਕਿੰਗ ਡਿਟੇਲਸ 'ਚ ਵੀ ਸੰਨ੍ਹ ਲਗਾ ਰਹੇ ਹਨ।

ਇਹ ਵੀ ਪੜ੍ਹੋ– ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿਟਰ ਦਾ CEO! ਕਿਹਾ- 'ਇਹ ਦੂਜਿਆਂ ਤੋਂ ਬਿਹਤਰ ਹੈ'

ਗੂਗਲ ਪਲੇਅ ਸਟੋਰ ਤੋਂ ਹਟਾਇਆ

ਰਿਪੋਰਟ ਮੁਤਾਬਕ, ਇਨ੍ਹਾਂ 'ਚੋਂ ਜ਼ਿਆਦਾਤਰ ਐਪਸ ਨੂੰ ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਵੀ ਹਟਾ ਦਿੱਤਾ ਹੈ। ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਐਪਸ ਦੀ ਲਿਸਟ ਵੀ ਜਾਰੀ ਕੀਤੀ ਹੈ। ਜੇਕਰ ਤੁਸੀਂ ਇਨ੍ਹਾਂ ਐਪਸ ਨੂੰ ਆਪਣੇ ਡਿਵਾਈਸ 'ਤੇ ਡਾਊਨਲੋਡ ਕੀਤਾ ਹੈ ਤਾਂ ਇਨ੍ਹਾਂ ਐਪਸ ਨੂੰ ਤੁਰੰਤ ਡਿਲੀਟ ਕਰ ਦਿਓ। ਦੱਸ ਦੇਈਏ ਕਿ ਹਾਲ ਹੀ 'ਚ ਭਾਰਤ ਸਰਕਾਰ ਦੀ ਸਾਈਬਰ ਸਕਿਓਰਿਟੀ ਏਜੰਸੀ CERT-In ਨੇ ਐਂਡਰਾਇਡ ਯੂਜ਼ਰਜ਼ ਨੂੰ ਇਸ ਬੈਂਕਿੰਗ ਮਾਲਵੇਅਰ ਸੋਵਾ ਬਾਰੇ ਅਲਰਟ ਕੀਤਾ ਸੀ। 

ਇਹ ਵੀ ਪੜ੍ਹੋ– ਨਵੇਂ iPhone 'ਚ ਮਿਲੇਗਾ Type-C ਪੋਰਟ ਪਰ ਨਹੀਂ ਚੱਲੇਗਾ ਐਂਡਰਾਇਡ ਵਾਲਾ ਚਾਰਜਰ, ਜਾਣੋ ਕਾਰਨ

ਬਚਾਅ ਲਈ ਅਪਣਾਓ ਇਹ ਤਰੀਕੇ

ਜੇਕਰ ਤੁਸੀਂ ਇਨ੍ਹਾਂ 'ਚੋਂ ਕੋਈ ਐਪ ਫੋਨ 'ਚ ਇੰਸਟਾਲ ਕੀਤਾ ਹੋਇਆ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰ ਦਿਓ। ਬਚਾਅ ਲਈ ਯੂਜ਼ਰਜ਼ ਨੂੰ ਆਪਣੇ ਫੋਨ ਨੂੰ ਲੇਟੈਸਟ ਸਾਫਟਵੇਅਰ ਅਤੇ ਐਪ ਨਾਲ ਅਪਡੇਟ ਕਰਨ ਦੀ ਲੋੜ ਹੈ। ਨਾਲ ਹੀ ਕਿਸੇ ਵੀ ਥਰਡ ਪਾਰਟੀ ਐਪ ਦੀ ਮਦਦ ਨਾਲ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਤੋਂ ਬਚੋ। ਜੇਕਰ ਤੁਹਾਡੇ ਫੋਨ ਦੀ ਬੈਟਰੀ ਅਤੇ ਡਾਟਾ ਲੋੜ ਤੋਂ ਜ਼ਿਆਦਾ ਖਰਚ ਹੋ ਰਿਹਾ ਹੈ ਤਾਂ ਤੁਹਾਡੇ ਫੋਨ 'ਚ ਮਾਲਵੇਅਰ ਹੋਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੈ। ਹੁਣੇ ਅਣਜਾਣ ਐਪਸ ਨੂੰ ਤੁਰੰਤ ਫੋਨ 'ਚੋਂ ਡਿਲੀਟ ਕਰ ਦਿਓ। ਲੋੜ ਪੈਣ 'ਤੇ ਫੋਨ ਨੂੰ ਰੀ-ਸੈੱਟ ਵੀ ਕਰ ਸਕਦੇ ਹੋ।

ਇਹ ਵੀ ਪੜ੍ਹੋ– WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ

ਇਨ੍ਹਾਂ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ

4K Pro Camera
4K Wallpapers Auto Charger
Advanced SMS
aipic - Magic Photo Editor
All Good PDF Scanner
All Good Language Translate
All Photo Translator
Art Filters
Astro + Horoscope Astrology
Astroline: The Daily Horoscope
Auto Sticker Maker Studio
Avatar Maker Character Creator
Battery Charging Animations Bubble - Effects
Beat.ly Music Video Maker
Beat maker Pro
Beauty Filter
Blood Pressure Checker
Baby Sticker - Track Milestones
Bass Booster Volume Power Amp
Battery Charging Animations Battery Wallpaper
Blood Pressure Diary
Blue Scanner
Blur Image
Caller Theme
Care Message
Cartoons Me
Cache Clear
Chat Online
Chat SMS
CallMe Phone Themes
Call Skins
Camera Translator
Chat Text SMS
Classic Emoji Keyboard
Classic Game Messenger
Cool Keyboard
Cool Messages
Creative 3D Launcher
Creative Emoji Keyboard
Custom Themes Keyboard
Coco camera v1:1
Come Messages
Contact Background
Cut, Paste
Dazz Cam- D3D Photo Effect
Dazzle - Insta stories editor
Dizzi
DJ it!
Drink Water
Drums: Play Beats & Drum Games
Dazzling Keyboard
Design Maker
Desire Translate
Direct Messenger
Easy PDF Scanner
edjing Mix
edjing Pro
EmojiOne Keyboard
Emoji Theme Keyboard
Equalizer + HD Music Player
Equalizer Fx: Bass Booster app
Fonts Emoji Keyboard
Frame
Frames
Freeglow Camera 1.0.0
Funny Caller
Funny Camera
Funny Keyboard
Funny Wallpapers - Live Screen
Funny Emoji Message
Gif Emoji Keyboard
Girl Games: Unicorn Slime
Guitar Play - Games & Songs
Guitar - real games & lessons
Guitar Tuner - Ukulele & Bass
Halloween Coloring
Handset - Second Photo Number
Heart Emoji Stickers
Highlight Story Cover Maker!
Hi Text SMS
Horoscope 2019 and Palm Reader
Hub - Story Templates Maker
Hummingbird PDF Converter - Photo to PDF
Hyper Cleaner: Clean Phone
iCons - Icon Changer App
iMessager
Impresso
Instant Messenger
iWidget Pro
Jambl: DJ Band and Beat Maker
Jigsaw Puzzle
Karaoke Songs
Like Palmistry
Life: Story Maker
Light Messages
Live Wallpaper Maker: 4K Theme
Loop Maker Pro
Lucky Life
MasgicFX- Magic Video Editor 
Magic Photo Editor
Memoristo: Brain Test, IQ Game
Memory Silent Camera
Menu Maker!
Meticulous Scanner
Metronome Pro - Beat & Tempo
Metronome - Tap Tempo & Rhythm
Mini PDF Scanner
Mint Leaf Message-Your Private Message
Mood Balance: Self Care Tracker
Music Zen - Relaxing Sounds
MyCall - Call Personalization
Nebula: Horoscope & Astrology
Neon Theme Keyboard
NewScrean: 4D Wallpapers
Notes - reminders and lists
Now QRcode Scan
One Sentence Translator - Multifunctional Translator
Painting Photo Editor
Paper Doc Scanner
Part Message
Password Manager
Path - Horoscope & Astrology
PDF Scanner: Document Scan
Personal Message
Photo Collage
Photo Editor & Background Eraser
Photo & Exisf Editor
Photo Filter and Effects
Photo Remove Objects & Editor
Photo to Sketch
Piano Crush
Piano
Pista
Pixomatic
Poco Launcher
Premium SMS
Presets for Lightroom
Private Game Messages
Private Messenger
Private SMS
Professional Messenger
Quick Talk Message
Razer Keyboard & Theme
RECOLLECT
Retouch & Cutout
Rich Theme Message
Ringtones HD
ScanGuru
Scanner App
Send SMS
Simple Note Scanner
SlidePic
Slimy
Smart Messages
Smart SMS Messages
Smart TV remote
Smile Emoji
Social Message
SpreedPro Slow speed video edit
Stickerfy: Sticker Maker
Sticker Maker
Stickers & GIF
Stock Wallpaper and Backgrounds
Style Message
Style Photo Collage
Super-Hero Effect
Sweet Pics- Baby Photo Editor
Talent Photo Editor- Blur Focus
Tangram App Lock
TeasEar: ASMR Slime Antistress
Text SMS
Themes Chat Messenger
Themes Photo Keyboard
Timestamp Camera
ToonApp Cartoon Photo Editor
Translate Camera - Speak On
Translator Guru: Voice & Text
UltraFX - Effect Video Maker
Unicc QR Scanner
Unique Keyboard
Universal PDF Scanner
Vanilla Snap Camera
Video Puzzles - Magic Puzzle
Ringtones HD + Ringtone Maker
VOCHI Video Effects Editor
Volume Booster Hearing Aid
Volume Booster Louder Sound Equalizer
Water Reminder
WeDrum: Drums, Real Drum Games
Widget PLUS+ - Photo & Weather
Wow Beauty Camera
Wow Translator
Yoga - For Beginner to Advanced
YouToon - AI Cartoon Effect


author

Rakesh

Content Editor

Related News