13MP ਕੈਮਰੇ ਨਾਲ Panasonic ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
Wednesday, Aug 31, 2016 - 12:22 PM (IST)

ਜਲੰਧਰ- ਜਪਾਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Panasonic ਨੇ Eluga Icon 2 ਨਾਂ ਨਾਲ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 8,499 ਰੁਪਏ ਹੈ। ਇਹ ਸਮਾਰਟਫੋਨ ਬ੍ਰਾਊਨ ਰੰਗ ''ਚ ਆਨਲਾਈਨ ਸਾਈਟਾਂ ''ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. ਆਈ.ਪੀ.ਐੱਸ.(720x1280 ਪਿਕਸਲ)
ਪ੍ਰੋਸੈਸਰ - 1.3GHz ਆਕਟਾ-ਕੋਰ
ਓ.ਐੱਸ. - ਐਂਡ੍ਰਾਇਡ 5.1 ਲਾਲੀਪਾਪ
ਗ੍ਰਾਫਿਕਸ ਪ੍ਰੋਸੈਸਰ - ਮਾਲੀ-T720 GPU
ਰੈਮ - 2ਜੀ.ਬੀ.
ਮੈਮਰੀ - 16ਜੀ.ਬੀ. ਇੰਟਰਨਲ
ਕੈਮਰਾ - 13MP ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 32ਜੀ.ਬੀ.
ਬੈਟਰੀ - 3000mAh
ਨੈੱਟਵਰਕ - 4ਜੀ
ਹੋਰ ਫੀਚਰਸ - ਵਾਈ-ਫਾਈ (802.11 ਬੀ/ਜੀ/ਐੱਨ), ਬਲੂਟੁਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ