ਹੁਣ ਯੂਰਿਨ ਨਾਲ ਚੱਲਣਗੀਆਂ ਗੱਡੀਆਂ

Wednesday, Aug 17, 2016 - 06:39 PM (IST)

ਹੁਣ ਯੂਰਿਨ ਨਾਲ ਚੱਲਣਗੀਆਂ ਗੱਡੀਆਂ

ਜਲੰਧਰ-ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ ਪਰ ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਹੁਣ ਆਉਣ ਵਾਲੇ ਦਿਨਾਂ ''ਚ ਪੈਟਰੋਲ ਅਤੇ ਡੀਜ਼ਲ ਦੀ ਥਾਂ ਯੂਰਿਨ (ਪਿਸ਼ਾਬ) ਨਾਲ ਗੱਡੀਆਂ ਸੜਕਾਂ ''ਤੇ ਦੌੜਨਗੀਆਂ। ਇੰਗਲੈਂਡ ਦੀ ਇਕ ਯੂਨੀਵਰਸਿਟੀ ਵਿਚ ਖੋਜਕਾਰਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਯੂਰਿਨ ਨਾਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ। ਇਕ ਟੀਮ ਨੇ ਇਕ ਅਜਿਹਾ ਫਾਰਮੂਲਾ ਤਿਆਰ ਕੀਤਾ ਹੈ, ਜਿਸ ਨਾਲ ਯੂਰਿਨ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।


Related News