MWC 2017: Sony ਨੇ ਲਾਂਚ ਕੀਤੇ ਚਾਰ ਨਵੇਂ ਐਂਡਰਾਇਡ ਸਮਾਰਟਫੋਨ, ਜਾਣੋ ਫੀਚਰਸ

Monday, Feb 27, 2017 - 07:18 PM (IST)

ਜਲੰਧਰ- ਮੋਬਾਇਲ ਇੰਡਸਟਰੀ ਨਾਲ ਜੁੜੇ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ MWC 2017 (Mobile World Congress) ਸਪੇਨ ਦੇ ਸ਼ਹਿਰ ਬਾਰਸਿਲੋਨਾ (Barcelona) ''ਚ 27 ਫਰਵਰੀ ਤੋਂ 2 ਮਾਰਚ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਈਵੈਂਟ ''ਚ ਸੋਨੀ (sony) ਨੇ ਚਾਰ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ਨਵੇਂ ਸਮਾਰਟਫੋਨ ''ਚ ਮੋਜੂਦਾ XZ ਵੈਰਿਐਂਟ ਦਾ ਅਪਗ੍ਰੇਡ ਵਰਜ਼ਨ XZs ਸ਼ਾਮਿਲ ਹੈ।

 

1. Sony Xperia XZ Premium-

ਡਿਸਪਲੇ - 5.5 ਇੰਚ 4k triluminos(2160x3840 ਪਿਕਸਲ)

ਪ੍ਰੋਸੈਸਰ - ਕਵਾਲਕਮ ਸਨੈਪਡਰੈਗਨ 835

ਓ.ਐਸ - ਐਂਡਰਾਇਡ 7.0 ਨੂਗਾ

ਗਰਾਫਿਕਸ ਪ੍ਰੋਸੈਸਰ- ਐਡਰੀਨੋ 540 ਜੀ. ਪੀ. ਯ.ੂ

ਰੈਮ -4 ਜੀ. ਬੀ.

ਇੰਟਰਨਲ ਸਟੋਰੇਜ- 64 ਜੀ. ਬੀ. 

ਕੈਮਰਾ - 19 ਮੈਗਾਪਿਕਸਲ ਮੋਸ਼ਨ ਆਈ ਰਿਅਰ, 13 ਮੈਗਾਪਿਕਸਲ ਫਰੰਟ

ਕਾਰਡ ਸਪੋਟ- ਅਪ-ਟੂ 256 ਜੀ. ਬੀ. 

ਬੈਟਰੀ - 3230 mAh

ਨੈੱਟਵਰਕ - 4G LTE

ਹੋਰ ਫੀਚਰਸ- wifi(802.11a/b/g/n/ac), ਬਲੂਟੁੱਥ4.2, GPS ਅਤੇ ਮਾਈਕ੍ਰੋ USB 3.1 ਪੋਰਟ

ਭਾਰ- 195 ਗ੍ਰਾਮ

 

2. Sony xperia XZs-

ਡਿਸਪਲੇ - 5.2 ਇੰਚ  triluminos(1080x1920 ਪਿਕਸਲ)

ਪ੍ਰੋਸੈਸਰ - ਕਵਾਲਕਾਮ ਸਨੈਪਡਰੈਗਨ 820

ਓ.ਐਸ.  -ਐਂਡਰਾਇਡ 7.0 ਨੂਗਾ

ਗਰਾਫਿਕਸ ਪ੍ਰੋਸੈਸਰ- ਐਡਰੀਨੋ 510 ਜੀ. ਪੀ. ਯੂ

ਰੈਮ - 4 ਜੀ. ਬੀ. 

ਇੰਟਰਨਲ ਸਟੋਰੇਜ- 32 ਜੀ. ਬੀ. ਅਤੇ 64 ਜੀ. ਬੀ. ਵੈਰੀਐਂਟ

ਕੈਮਰਾ - 19 ਮੈਗਾਪਿਕਸਲ ਮੋਸ਼ਨ ਆਈ ਰਿਅਰ, 13 ਮੈਗਾਪਿਕਸਲ ਫਰੰਟ

ਕਾਰਡ ਸਪੋਟ- ਅਪ-ਟੂ 256 ਜੀ. ਬੀ. 

ਬੈਟਰੀ - 2900 mAh

ਨੈਟਵਰਕ -4G LTE

ਹੋਰ ਫੀਚਰਸ - wifi(802.11),ਬਲੂਟੁੱਥ,GPS

ਭਾਰ - 161 ਗ੍ਰਾਮ

 

3. Sony Xperia XA1-

ਡਿਸਪਲੇ - 5 ਇੰਚ(720x1280 ਪਿਕਸਲ)

ਪ੍ਰੋਸੈਸਰ - ਆਕਟਾ-ਕੋਰ

ਓ.ਐਸ. -ਐਂਡਰਾਇਡ 7.0 ਨੂਗਾ

ਰੈਮ - 3 ਜੀ. ਬੀ.

ਇੰਟਰਨਲ ਸਟੋਰੇਜ- 32 ਜੀ. ਬੀ. 

ਕੈਮਰਾ - 23 ਮੈਗਾਪਿਕਸਲ ਰਿਅਰ, 8 ਮੈਗਾਪਿਕਸਲ ਫਰੰਟ

ਬੈਟਰੀ - 2300 mAh

ਨੈੱਟਵਰਕ - 4G LTE

 

4. Sony Xperia XA1 Ultra-

ਡਿਸਪਲੇ - 6 ਇੰਚ(1080x1920 ਮੈਗਾਪਿਕਸਲ)

ਪ੍ਰੋਸੈਸਰ - 64 ਜੀ. ਬੀ. ਮੀਡੀਆਟੇਕ ਹੀਲਿਅੋ P20 ਆਕਟਾਕੋਰ (ਕਵਾਡ ਕੋਰ 2.3 GHZ+ਕਵਾਡਕੋਰ1.6GHZ)

ਓ.ਐਸ. -ਐਂਡਰਾਇਡ 7.0 ਨੂਗਾ

ਗਰਾਫਿਕਸ ਪ੍ਰੋਸੈਸਰ- ਮਾਲੀ T880 MP2 900MHz GPU

ਰੈਮ - 4 ਜੀ. ਬੀ.

ਇੰਟਰਨਲ ਸਟੋਰੇਜ- 32 ਜੀ. ਬੀ. ਅਤੇ 64 ਜੀ. ਬੀ.

ਕੈਮਰਾ - 23 ਮੈਗਾਪਿਕਸਲ ਰਿਅਰ ਅਤ 16 ਮੈਗਾਪਿਕਸਲ ਫਰੰਟ 

ਕਾਰਡ ਸਪੋਟ- ਅਪ-ਟੂ 256 ਜੀ. ਬੀ. 

ਬੈਟਰੀ - 2700 mAh

ਨੈੱਟਵਰਕ - 4G LTE

 

Related News