Moto Pulse M Wired ਓਵਰ-ਦ ਈਅਰ ਹੈੱਡਫੋਨ ਭਾਰਤ ''ਚ ਹੋਏ ਲਾਂਚ, ਜਾਣੋ ਕੀਮਤ

Friday, Jul 21, 2017 - 03:51 PM (IST)

Moto Pulse M Wired ਓਵਰ-ਦ ਈਅਰ ਹੈੱਡਫੋਨ ਭਾਰਤ ''ਚ ਹੋਏ ਲਾਂਚ, ਜਾਣੋ ਕੀਮਤ

ਜਲੰਧਰ- ਮੋਟੋਰੋਲਾ ਆਪਣੇ ਕਿਫਾਇਤੀ ਅਤੇ ਪ੍ਰਸਿੱਧ ਸਮਾਰਟਫੋਨ ਲਈ ਜਾਣਿਆ ਜਾਂਦਾ ਹੈ। ਦੁਜੇ ਪਾਸੇ ਕੰਪਨੀ ਆਪਣੇ ਆਡਿਓ ਉਤਪਾਦ ਦੀ ਸੰਖਿਆਂ 'ਚ ਸਮੇਂ-ਸਮੋਂ 'ਤੇ ਨਵੀ ਡਿਵਾਈਸ ਪੇਸ਼ ਕਰ ਰਹੀ ਹੈ। ਮੋਟੋਰੋਲਾ ਕੰਪੇਨਿਅਨ ਪ੍ਰੋਡੈਕਟ ਰੇਂਜ ਦੇ ਭਾਰਤ 'ਚ ਲਾਈਸੇਂਸਧਾਰੀ ਸ਼ਿਆਮ ਟੈਲੀਕਾਮ ਲਿਮਟਿਡ ਨੇ ਆਪਣੇ ਆਡਿਓ ਪੋਰਟਫੋਲਿਓ 'ਚ ਇਕ ਨਵੀਂ ਡਿਵਾਈਸ ਨੂੰ ਜੋੜਦੇ ਮੋਟੋ ਪਲੱਸ ਐੱਮ. ਵਿਰਡ ਓਵਰ-ਦ-ਈਅਰ ਹੈੱਡਫੋਨ ਪੇਸ਼ ਕੀਤਾ ਹੈ। ਇਸ ਦੀ ਕੀਮਤ 2,999 ਰੁਪਏ ਹੈ ਅਤੇ ਇਹ ਹੈੱਡਫੋਨ ਪੇਸ਼ ਕੀਤਾ ਹੈ। ਇਸ ਦੀ ਕੀਮਤ 2,999 ਰੁਪਏ ਹੈ ਅਤੇ ਇਹ ਹੈੱਡਫੋਨ ਵਾਈਟ, ਗੋਲਡ, ਸਿਲਵਰ ਅਤੇ ਬਲੈਕ ਕਲਰ ਵੈਰੀਅੰਟ 'ਚ ਉਪਲੱਬਧ ਹੋਵੇਗਾ।
ਮੋਟੋ ਪਲੱਸ ਐੱਮ. ਹੈੱਡਫੋਨ ਮੇਟਲ ਫਿਨੀਸ਼ ਡਿਜ਼ਾਈਨ ਨਾਲ ਸਾਫਟਲੀ ਪੇਡੇਡ ਹੈੱਡਬੈਂਡ ਅਤੇ ਮੈਮਰੀ ਫੋਨ ਨਾਲ ਆਉਂਦਾ ਹੈ। ਇਸ ਨਾਲ ਆਡਿਓ ਸੁਨਣ ਦਾ ਐਕਸਪੀਰੀਅੰਸ ਵੱਧ ਜਾਵੇਗਾ। ਇਸ ਦੇ ਇਨ-ਈਅਰ ਡਿਜ਼ਾਈਨ ਈਅਰ ਹੂਕ ਨਾਲ ਆਉਂਦਾ ਹੈ, ਜੋ ਇਸ ਨੂੰ ਬਾਹਰ ਰੱਖਦਾ ਹੈ। ਇਸ ਨਾਲ ਹੀ ਇਹ ਹੈੱਡਫੋਨ ਵੱਖ ਕੀਤੇ ਜਾਣ ਯੋਗ 3.5 ਐੱਮ. ਐੱਮ. ਆਡਿਓ ਕੇਬਲ ਨਾਲ ਆਉਂਦਾ ਹੈ।
ਰਿਮੂਵੇਬਲ ਕੇਬਲ ਨਾਲ ਹੈੱਡਫੋਨ ਫੋਲਡੇਬਲ ਈਅਰ ਕਪ ਡਿਜ਼ਾਈਨ ਨਾਲ ਆਉਂਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਇਸ ਨੂੰ ਆਸਾਨੀ ਨਾਲ ਪੈਕ ਕਰ ਸਕਦੇ ਹੋ। ਹੈੱਡਫੋਨ ਇਨ-ਲਾਈਨ ਰਿਮੋਟ ਨਾਲ ਆਉਂਦਾ ਹੈ, ਜਿਸ ਨਾਲ ਤੁਸੀਂ ਹੈਂਡਸ ਫ੍ਰੀਮ ਕਾਲਿੰਗ ਅਤੇ ਮਿਊਜ਼ਿਕ ਨੂੰ ਕੰਟਰੋਲ ਕਰ ਸਕਦੇ ਹੋ।
ਓਵਰ ਈਅਰ ਕਪ ਅਤੇ 40ਮਿਮੀ ਸਪੀਕਰ ਡ੍ਰਾਈਵਰ ਕਵਾਲਿਟੀ ਬਾਸ ਵੰਡੇ ਹੋਏ ਪਰਿਵੇਸ਼ ਸ਼ੋਰ ਨੂੰ ਵੱਖ ਕਰਨ 'ਚ ਸਮਰੱਥ ਹੈ। ਹੈੱਡਫੋਨ 96 ਡੀ. ਬੀ. ਆਡਿਓ ਆਊਟਪੁੱਟ ਨਾਲ ਆਉਂਦੇ ਹਨ। ਮੋਟੋ ਪਲੱਸ ਐਮ ਹੈੱਡਫੋਨ ਸਮਾਰਟਫੋਨ ਉਪਭੋਗਕਰਤਾਵਾਂ ਦੇ ਵਧਦੇ ਆਧਾਰ 'ਤੇ ਨਿਸ਼ਾਨਾ ਹੁੰਦੇ ਹਨ, ਜੋ ਬਜਟ 'ਚ ਬਿਹਤਰ ਆਡਿਓ ਅਨੁਭਵ ਨੂੰ ਦੇਣਗੇ।


Related News