Lenovo ਭਾਰਤ ''ਚ ਬੰਦ ਕਰਨ ਜਾ ਰਹੀ ਹੈ ਆਪਣੇ ਇਹ ਸਮਾਰਟਫੋਨਜ਼

Sunday, Jun 18, 2017 - 09:49 PM (IST)

Lenovo ਭਾਰਤ ''ਚ ਬੰਦ ਕਰਨ ਜਾ ਰਹੀ ਹੈ ਆਪਣੇ ਇਹ ਸਮਾਰਟਫੋਨਜ਼

ਜਲੰਧਰ— ਪੁਰੇ ਵਿਸ਼ਵਭਰ 'ਚ ਸਮਾਰਟਫੋਨ ਕੰਪਨੀ ਲੇਨੋਵੋ ਜਲਦੀ ਹੀ ਭਾਰਤ 'ਚ ਆਪਣੀ vibe ਸੀਰੀਜ ਦੇ ਸਮਾਰਟਫੋਨਜ਼ ਨੂੰ ਬੰਦ ਕਰਨ ਜਾ ਰਹੀ ਹੈ। ਜਿਸ ਦੇ ਚੱਲਦੇ ਹੁਣ ਭਾਰਤ 'ਚ ਆਪਣੀ Vibe ਸੀਰੀਜ ਨੂੰ ਬੰਦ ਕਰ ਦਿੱਤਾ ਜਾਵੇਗਾ। ਜਿਸ 'ਚ ਹੁਣ ਤੁਸੀਂ Lenovo  ਬ੍ਰਾਂਡ ਦੇ vibe ਸੀਰੀਜ ਦੇ ਸਮਾਰਟਫੋਨ ਨੂੰ ਭਾਰਤ 'ਚ ਨਹੀਂ ਖਰੀਦ ਸਕੋਗੇ। ਦੱਸਣਯੋਗ ਹੈ ਕਿ ਸਮਾਟਰਫੋਨ ਨਿਰਮਾਤਾ ਕੰਪਨੀ ਲੇਨੋਵੋ ਨੇ ਇਸ ਦੇ ਬਾਰੇ 'ਚ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਜਿਸ 'ਚ ਪਿਛਲੇ ਸਾਲ ਆਪਣੇ ਬ੍ਰਾਂਡੇਡ ਸਮਾਟਰਫੋਨ ਦਾ ਉਤਪਾਦਨ ਬੰਦ ਕਰਨ ਦੇ ਬਾਰੇ 'ਚ ਦੱਸਿਆ ਸੀ। ਉੱਥੇ ਹੁਣ ਲੇਨੋਵੋ ਮੋਬਾਇਲ ਗਰੁੱਪ ਮੋਟੋਰੋਲਾ 'ਚ ਗਲੋਬਲ ਮਾਰਕਟਿੰਗ ਐਂਡ Communications ਦੇ VP Hen Hukfeld  ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਨਾਲ ਹੀ ਕੰਪਨੀ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਜੁਕ ਬ੍ਰਾਂਡ ਦੇ ਕੁਝ ਸਮਾਰਟਫੋਨਜ਼ ਨੂੰ ਲਾਂਚ ਕਰੇਗੀ। ਲੇਨੋਵੋ ਬ੍ਰਾਂਡ ਦੇ ਕੁਝ ਸਮਾਰਟਫੋਨ ਭਾਰਤ 'ਚ ਬਹੁਤ ਪੰਸਦ ਕੀਤੇ ਜਾਂਦੇ ਹਨ। ਉੱਥੇ ਇਨ੍ਹਾਂ ਦੀ ਵਿਕਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ।


Related News