ਕੰਪਨੀ ਦੀ ਆਫੀਸ਼ਿਅਲ ਸਾਈਟ ''ਤੇ ਸ਼ਾਮਿਲ ਹੋਇਆ A56 ਸਮਾਰਟਫੋਨ
Tuesday, Sep 20, 2016 - 03:32 PM (IST)

ਜਲੰਧਰ- ਭਾਰਤੀ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਆਪਣੇ ਏ ਸੀਰੀਜ਼ ਸਮਾਰਟਫੋਨ ''ਚ ਇਕ ਅਤੇ ਨਵੇਂ ਸਮਾਰਟਫੋਨ ਨੂੰ ਸ਼ਾਮਿਲ ਕਰਦੇ ਹੋਏ ਏ56 ਨੂੰ ਲਾਂਚ ਕੀਤਾ ਹੈ। ਇਹ ਸਮਾਰਟਫੋਨ ਕੰਪਨੀ ਦੀ ਆਫੀਸ਼ਿਅਲ ਸਾਈਟ ''ਤੇ ਲਿਸਟ ਕੀਤਾ ਹੈ। ਲਾਵਾ ਏ56 ਦੀ ਕੀਮਤ 4,199 ਰੁਪਏ ਹੈ। ਫਿਲਹਾਲ ਕੰਪਨੀ ਨੇ ਇਸ ਦੀ ਉਪਲੱਬਧਤਾ ਬਾਰੇ ''ਚ ਜਾਣਕਾਰੀ ਨਹੀਂ ਦਿੱਤੀ ਹੈ ।
ਲਾਵਾ ਏ56 ਸਪੈਸੀਫਿਕੇਸ਼ਨਸ
- ਇਸ ਸਮਾਰਟਫੋਨ ''ਚ 5-ਇੰਚ ਦੀ ਐੱਫ. ਡਬਲਿਯੂ, ਵੀ, ਜੀ, ਏ ਡਿਸਪਲੇ ਦਿੱਤੀ ਗਈ ਹੈ।
- ਇਹ ਸਮਾਰਟਫੋਨ ਕਾਲੇ ਅਤੇ ਸਫੈਦ ਰੰਗ ''ਚ ਉਪਲੱਬਧ ਹੋਵੇਗਾ।
- ਸਕ੍ਰੀਨ ਰੈਜ਼ੋਲੀਊਸ਼ਨ 854x480ਪਿਕਸਲ ਹੈ।
- ਅਂੈਡ੍ਰਾਇਡ 4.4 ਕਿੱਟਕੈੱਟ ਓ. ਐੱਸ ''ਤੇ ਚੱਲਦਾ ਹੈ।
- ਇਸ ''ਚ 1.3ਗੀਗਾਹਰਟਜ਼ ਡਿਊਲ ਕੋਰ ਪ੍ਰੋਸੈਸਰ ਹੈ।
- ਇਸ ਸਮਾਰਟਫੋਨ ''ਚ 512ਐੱਮ. ਬੀ ਰੈਮ ਹੈ
- 4ਜੀ. ਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ।
- ਕਾਰਡ ਸਪੋਰਟ 32 ਜੀ ਬੀ ਤੱਕ ਹੈ।
- ਫੋਟੋਗਰਾਫੀ ਲਈ 5-ਮੈਗਾਪਿਕਸਲ ਦਾ ਰੀਅਰ ਕੈਮਰੇ ਨਾਲ ਐੱਲ. ਈ. ਡੀ ਫਲੈਸ਼, ਡਿਜ਼ੀਟਲ ਜੂਮ, ਐੱਚ. ਰਿਕਾਰਡਿੰਗ ਜਿਹੇ ਫੀਚਰਸ ਦਿੱਤੇ ਗਏ ਹਨ।
- ਸੈਲਫੀ ਦੇ ਲਈ ਵੀ. ਜੀ. ਏ ਫ੍ਰੰਟ ਕੈਮ ਮੌਜੂਦ ਹੈ ।
- ਇਸ ''ਚ ਡਿਉਲ ਸਿਮ ਸਪੋਰਟ, ਬਲੂਟੁੱਥ, ਵਾਈਫਾਈ, ਐਜ਼, ਜੀ. ਪੀ. ਆਰ. ਐੱਸ ਅਤੇ ਯੂ. ਐੱਸ ਬੀ 2.0 ਫੀਚਰਸ ਹਨ।
- ਪਾਵਰ ਬੈਕਅਪ ਦੀ ਸਹੂਲਤ ਲਈ 1,850ਐੱਮ. ਏ. ਐੱਚ ਦੀ ਬੈਟਰੀ ਉਪਲੱਬਧ ਹੈ।