3,799 ਰੁਪਏ ''ਚ ਲਾਂਚ ਹੋਇਆ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਇਹ ਸਮਾਰਟਫੋਨ

08/25/2016 6:13:30 PM

ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Karbonn ਨੇ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ Titanium 3D Plex ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 3,799 ਰੁਪਏ ਹੈ। ਇਸ ਨੂੰ ਸਭ ਤੋਂ ਪਹਿਲਾਂ ਸ਼ੈਂਪੇਨ ਅਤੇ ਵਾਈਟ ਗੋਲਡ ਕਲਰ ਆਪਸ਼ਨ ਦੇ ਨਾਲ ਆਨਲਾਈਨ ਸਟੋਰਾਂ ''ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। 
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. (854x480 ਪਿਕਸਲ) FWVGA IPS
ਪ੍ਰੋਸੈਸਰ - 1.2GHz ਕਵਾਡ-ਕੋਰ
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਮਾਲੀ-ਟੀ720 GPU
ਰੈਮ     - 512MB
ਮੈਮਰੀ  - 8GB
ਕੈਮਰਾ  - LED ਫਲੈਸ਼ ਨਾਲ 3.2 MP ਰਿਅਰ, VGA ਫਰੰਟ
ਕਾਰਡ ਸਪੋਰਟ - ਅਪ-ਟੂ 32GB
ਬੈਟਰੀ  - 2300mAh
ਨੈੱਟਵਰਕ - 3G
ਹੋਰ ਫੀਚਰਸ - WiFi (802.11 b/g/n), ਬਲੂਟੁਥ, GPS WiFi ਹਾਟਸਪਾਟ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਦਿ।

Related News