iPhone 8 ''ਚ ਦੇਖਣ ਨੂੰ ਮਿਲ ਸਕਦੇ ਹਨ ਇਹ ਕਮਾਲ ਦੇ ਫੀਚਰਜ਼

12/22/2016 5:34:18 PM

ਜਲੰਧਰ- ਐਪਲ ਆਈਫੋਨ 7 ਨੂੰ ਲਾਂਚ ਹੋਏ ਅਜੇ ਕੁਝ ਹੀ ਮਹੀਨੇ ਹੀ ਹੋਏ ਹਨ ਕਿ ਹੁਣ ਆਈਫੋਨ 8 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਅਫਵਾਹਾਂ ਮੁਤਾਬਕ ਇਸ ਵਿਚ ਹੋਮ ਬਟਨ ਨਹੀਂ ਮਿਲੇਗਾ ਅਤੇ ਇਸ ਥਾਂ ''ਤੇ ਇਕ ਫਿੰਗਰਪ੍ਰਿੰਟ ਸਕੈਨਰ ਲਗਾਇਆ ਜਾਵੇਗਾ ਜੋ ਯੂਜ਼ਰ ਦੀ ਉਂਗਲੀ ਨੂੰ ਸਕਾਨ ਕਰਕੇ ਫੋਨ ਨੂੰ ਅਨਲਾਕ ਕਰੇਗਾ। 
 
ਇਹ ਹੋ ਸਕਦੇ ਹਨ ਖਾਸ ਫੀਚਰਜ਼
1. ਆਈਫੋਨ 8 ''ਚ ਕਵਰਡ ਓ.ਐੱਲ.ਈ.ਡੀ. ਸਕਰੀਨ।
2. ਡੁਅਲ ਸਿਮ।
3. ਗਲਾਸ ਦੀ ਥਾਂ ਪਲਾਸਟਿਕ ਸਕਰੀਨ।
4. ਹਾਇਰ ਰੈਜ਼ੋਲਿਊਸ਼ਨ।
5. A-11 ਪ੍ਰੋਸੈਸਰ।
6. ਰੈੱਡ ਕਲਰ।
7. ਵਾਇਰਲੈੱਸ ਚਾਰਜਿੰਗ।

Related News