ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ
Sunday, Aug 17, 2025 - 11:28 AM (IST)

ਚੰਡੀਗੜ੍ਹ (ਅੰਕੁਰ)- ਪੰਜਾਬ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਵਧ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਹਰ ਜ਼ਿਲ੍ਹੇ ’ਚ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕੰਟਰੋਲ ਰੂਮ 24 ਘੰਟੇ ਚਾਲੂ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ’ਚ ਲੋਕ ਤੁਰੰਤ ਮਦਦ ਲਈ ਸੰਪਰਕ ਕਰ ਸਕਣ। ਸਰਕਾਰ ਵੱਲੋਂ ਜ਼ਿਲ੍ਹਾ ਵਾਰ ਫ਼ੋਨ ਨੰਬਰ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਲੋਕ ਹੜ੍ਹਾਂ ਨਾਲ ਜੁੜੀਆਂ ਜਾਣਕਾਰੀਆਂ ਦੇ ਸਕਣਗੇ ਜਾਂ ਮਦਦ ਮੰਗ ਸਕਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕਲੱਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਪਈਆਂ ਭਾਜੜਾਂ
ਜ਼ਿਲ੍ਹਾ ਵਾਰ ਕੰਟਰੋਲ ਰੂਮ ਨੰਬਰ
ਰੂਪਨਗਰ (ਰੋਪੜ): 01881-221157
ਗੁਰਦਾਸਪੁਰ: 01874-266376 / 1800-180-1852
ਪਠਾਨਕੋਟ: 01862-346944
ਅੰਮ੍ਰਿਤਸਰ: 01832-229125
ਤਰਨਤਾਰਨ: 01852-224107
ਹੁਸ਼ਿਆਰਪੁਰ: 01882-220412
ਲੁਧਿਆਣਾ: 0161-2520232
ਜਲੰਧਰ: 0181-2224417 / 94176-57802
ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ): 01823-220645
ਮਾਨਸਾ: 01652-229082
ਸੰਗਰੂਰ: 01672-234196
ਪਟਿਆਲਾ: 0175-2350550 / 0175-2358550
ਮੋਹਾਲੀ: 0172-2219506
ਸ੍ਰੀ ਮੁਕਤਸਰ ਸਾਹਿਬ: 01633-260341
ਫਰੀਦਕੋਟ: 01639-250338
ਫਾਜ਼ਿਲਕਾ: 01638-262153 / 01638-260555
ਫਿਰੋਜ਼ਪੁਰ: 01632-245366
ਬਰਨਾਲਾ: 01679-233031
ਬਠਿੰਡਾ: 0164-2862100 / 0164-2862101
ਕਪੂਰਥਲਾ: 01822-231990
ਫ਼ਤਹਿਗੜ੍ਹ ਸਾਹਿਬ: 01763-232838
ਮੋਗਾ: 01636-235206
ਮਾਲੇਰਕੋਟਲਾ: 01675-252003
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e