ਇੰਟੈਕਸ ਨੇ ਲਾਂਚ ਕੀਤਾ ਨਵਾਂ ਐਕਵਾ ਵਿਊ ਸਮਾਰਟਫੋਨ

Tuesday, Jun 14, 2016 - 12:06 PM (IST)

 ਇੰਟੈਕਸ ਨੇ ਲਾਂਚ ਕੀਤਾ ਨਵਾਂ ਐਕਵਾ ਵਿਊ ਸਮਾਰਟਫੋਨ
ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵਾਂ ਐਕਵਾ ਵਿਊ ਸਮਾਰਟਫੋਨ  8,999 ਰੁਪਏ ਕੀਮਤ ''ਚ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਦੇ ਨਾਲ ਇੰਟੈਕਸ ਆਇਲੇਟ ਨਾਮ ਦਾ VR ਕਾਰਡਬੋਰਡ ਫ੍ਰੀ ''ਚ ਦੇ ਰਹੀ ਹੈ।
 
ਇਸ ਸਮਾਰਟਫੋਨ ਦੀਆਂ ਖਾਸਿਅਤਾਂ - 
ਡਿਸਪਲੇ        -     5 ਇੰਚ HD
ਪ੍ਰੋਸੈਸਰ       -     64 ਬਿਟ ਮੀਡੀਟੈੱਕ ਕਵਾਡ-ਕੋਰ
ਰੈਮ               -     2GB
ਰੋਮ              -      16GB
ਕੈਮਰਾ           -      8 MP ਰਿਅਰ ,  5 MP ਫ੍ਰੰਟ
ਕਾਰਡ ਸਪੋਰਟ  -    ਅਪ-ਟੂ 32GB
ਬੈਟਰੀ           -      2200mAH
ਨੈੱਟਵਰਕ       -    4G
ਸਾਇਜ਼           -     124x64x10.3 mm

Related News