ਆਈਡੀਆ ਦਾ ਧਮਾਕੇਦਾਰ ਆਫਰ, ਮਿਲੇਗਾ 70 ਜੀਬੀ ਡਾਟਾ ਅਤੇ Unlimited Call

Monday, Jun 12, 2017 - 10:53 PM (IST)

ਆਈਡੀਆ ਦਾ ਧਮਾਕੇਦਾਰ ਆਫਰ, ਮਿਲੇਗਾ 70 ਜੀਬੀ ਡਾਟਾ ਅਤੇ Unlimited Call

ਜਲੰਧਰ— ਰਿਲਾਇੰਸ ਜਿਓ ਦੇ ਮਾਰਕੀਟ 'ਚ ਆਉਣ ਦੇ ਬਾਅਦ ਸਾਰੀਆਂ Telecom ਕੰਪਨੀਆਂ ਨੇ ਡਾਟਾ ਅਤੇ ਕਾਲਿੰਗ ਪਲਾਨ ਨੂੰ ਲੈ ਕੇ ਪ੍ਰਾਇਸ ਵਾਰ ਸ਼ੁਰੂ ਹੋ ਗਈ ਹੈ। ਟੈਲਿਕਾਮ ਕੰਪਨੀਆਂ ਆਪਣੇ ਯੂਜ਼ਰਸ ਨੂੰ ਲੁਭਾਉਣ ਲਈ ਹਰ ਰੋਜ਼ ਇਕ ਨਵਾਂ ਪਲਾਨ ਲਾਂਚ ਕਰ ਰਹੀ ਹੈ। ਇਸ ਦੇ ਤਹਿਤ ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਕੰਪਨੀ ਆਈਡੀਆ ਆਪਣੇ ਪ੍ਰੀਪੇਡ ਯੂਜ਼ਰਸ ਲਈ ਇਕ ਸ਼ਾਨਦਾਰ ਆਫਰ ਲੈ ਕੇ ਆਈ ਹੈ। ਇਸ ਆਫਰ ਦੇ ਤਹਿਤ ਕੰਪਨੀ ਆਪਣੇ ਯੂਜ਼ਰਸ ਨੂੰ 396 ਰੁਪਏ 'ਚ 70 ਜੀ.ਬੀ ਡਾਟਾ ਦੇ ਰਹੀ ਹੈ। ਤੁਹਾਨੂੰ ਦਸ ਦਇਏ ਕੀ ਇਹ ਪਲਾਨ ਸਿਰਫ ਦਿੱਲੀ NCR ਦੇ ਯੂਜ਼ਰਸ ਲਈ ਪੇਸ਼ ਕੀਤਾ ਹੈ। 
Unlimited ਆਈਡੀਆ ਤੋਂ ਆਈਡੀਆ ਲੋਕਲ ਅਤੇ STD Call
ਦੂਸਰੇ ਨੇਟਵਰਕ 'ਤੇ ਕਾਲ ਕਰਨ ਲਈ 3,000 ਮਿੰਟ ਮਿਲਣਗੇ, ਜਿਸ 'ਚ ਯੂਜ਼ਰ ਲੋਕਲ ਅਤੇ STD ਕਾਲ ਕਰ ਸਕਦੇ ਹਨ। ਇਸ ਦੇ ਇਲਾਵਾ ਹਰ ਰੋਜ਼ 1 ਜੀ.ਬੀ ਨਾਲ 3 ਜੀ ਡਾਟਾ ਦਿੱਤਾ ਜਾਵੇਗਾ। 
ਕਾਲ
ਇਸ ਪਲਾਨ 'ਚ ਆਈਡੀਆ ਤੋਂ ਆਈਡੀਆ ਕਾਲ ਫ੍ਰੀ ਹੋਵੇਗੀ। ਜਦਕਿ ਆਈਡੀਆ ਸੈਲੂਲਰ ਤੋਂ ਦੂਸਰੇ ਨੇਟਵਰਕ 'ਤੇ ਕਾਲ ਕਰਨ ਲਈ 396 ਰੁਪਏ ਦੇ ਰਿਚਾਰਜ ਪੈਕ 'ਤੇ 300 ਮਿੰਟ ਰੋਜ ਮਿਲਣਗੇ। ਉੱਥੇ ਹਫਤੇ ਭਰ ਲਈ ਯੂਜ਼ਰਸ ਨੂੰ 1200 ਮਿੰਟ ਦਿੱਤੇ ਜਾਣਗੇ। ਲਿਮਟ ਦੇ ਖਤਮ ਹੋਣ 'ਤੇ ਯੂਜ਼ਰ ਨੂੰ 30 ਪੈਸੇ ਪ੍ਰਤੀ ਮਿੰਟ ਦਰ ਦੀ ਕਾਲ ਦੇ ਚਾਰਜ ਦੇਣ ਹੋਣਗੇ।
ਹਾਲ 'ਚ ਹੀ ਵੋਡਾਫੋਨ ਨੇ ਆਪਣੇ ਪੋਸਟਪੇਡ ਯੂਜ਼ਰਸ ਲਈ 786 ਰੁਪਏ ਦੇ ਸਪੈਸ਼ਲ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਮਿਲਟਿਡ ਫ੍ਰੀ ਲਾਕਲ/ STD ਕਾਲ ਦੇ ਨਾਲ ਫ੍ਰੀ ਰੋਮਿੰਗ ਕਾਲ ਦੀ ਸੁਵਿਧਾ ਮਿਲ ਰਹੀ ਹੈ। ਇਸ ਦੇ ਇਲਾਵਾ ਡਾਟਾ ਦੀ ਗੱਲ ਕਰੀਏ ਤਾਂ ਇਸ 'ਚ 25 ਜੀ.ਬੀ 3G/4G ਡਾਟਾ ਵੀ ਦਿੱਤਾ ਜਾਵੇਗਾ। ਇਸ ਪਲਾਨ ਦੀ ਜਾਣਕਾਰੀ ਟੈਲਿਕਾਮ Blogger Sanjay Bafna ਨੇ ਆਪਣੇ ਆਧਿਕਾਰਿਤ ਟਵਿਟ ਅਕਾਊਂਟ ਦੇ ਜਰੀਏ ਦਿੱਤੀ ਹੈ। ਨਾਲ ਹੀ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵੋਡਾਫੋਨ ਨੇ ਪਿਛਲੇ ਸਾਲ ਤੋਂ ਮੁਫ਼ਤ ਰੋਮਿੰਗ ਦੀ ਸੁਵਿਧਾ ਦੇ ਰਿਹਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰ ਅਨਲਿਮਟਿਡ ਫ੍ਰੀ ਨੈਸ਼ਨਲ ਅਤੇ ਰੋਮਿੰਗ ਕਾਲ ਦਾ ਅਨੰਦ ਲੈ ਸਕਦੇ ਹਨ।


Related News