Independence day Special: ਇਨ੍ਹਾਂ ਗੈਜੇਟਸ ''ਤੇ ਮਿਲ ਰਹੀ ਹੈ ਭਾਰੀ ਛੋਟ (ਤਸਵੀਰਾਂ)

Saturday, Aug 13, 2016 - 04:43 PM (IST)

Independence day Special: ਇਨ੍ਹਾਂ ਗੈਜੇਟਸ ''ਤੇ ਮਿਲ ਰਹੀ ਹੈ ਭਾਰੀ ਛੋਟ (ਤਸਵੀਰਾਂ)

ਜਲੰਧਰ- ਜੇਕਰ ਤੁਸੀਂ ਨਵੀਂ ਟੀ.ਵੀ. ਲੈਪਟਾਪ, ਸਮਾਰਟਫੋਨ ਅਤੇ ਹੋਰ ਗੈਜੇਟ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਸਹੀ ਸਮਾਂ ਹੈ ਕਿਉਂਕਿ ਈ-ਕਾਮਰਸ ਵੈੱਬਸਾਈਟ ਨੇ 70ਵੇਂ ਸੁਤੰਤਰਤਾ ਦਿਵਸ ਨੂੰ ਦੇਖਦੇ ਹੋਏ ਵੱਖ-ਵੱਖ ਗੈਜੇਟਸ ''ਤੇ ਭਾਰੀ ਛੋਟ ਦਿੱਤੀ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਥੇ, ਕਿਸ ਗੈਜੇਟ ''ਤੇ ਕਿੰਨੀ ਛੋਟ ਮਿਲੇਗੀ।
1. ਐਪਲ ਆਈਪੈਡ ਏਅਰ ਪ੍ਰੋ 2 ਵਾਈ-ਫਾਈ (16 ਜੀ.ਬੀ.) 8,000 ਰੁਪਏ ਦੀ ਛੋਟ ਨਾਲ ਫਲਿੱਪਕਾਰਟ ''ਤੇ ਉਪਲੱਬਧ ਹੈ। 
2. ਐੱਚ.ਪੀ. 15-ਏ.ਸੀ184ਟੀ.ਯੂ. ਨੋਟਬੁੱਕ ਕਰੀਬ 5,000 ਰੁਪਏ ਦੀ ਛੋਟ ਨਾਲ ਸਨੈਪਡੀਲ ''ਤੇ ਉਪਲੱਬਧ ਹੈ। 
3. ਮੋਟੋ 360 ਸਪੋਰਟ ਸਮਾਰਟਵਾਚ 5,000 ਰੁਪਏ ਦੀ ਛੋਟ ਨਾਲ ਫਲਿੱਪਕਾਰਟ ''ਤੇ ਉਪਲੱਬਧ ਹੈ। 
4. ਐਪਲ ਵਾਚ ਸਪੋਰਟ 42 ਐੱਮ.ਐੱਮ. ਸਪੇਸ ਗ੍ਰੇ 7,000 ਰੁਪਏ ਦੀ ਛੋਟ ਨਾਲ ਫਲਿੱਪਕਾਰਟ ''ਤੇ ਉਪਲੱਬਧ ਹੈ।
5. ਸੋਨੀ ਦਾ ਪਲੇਅ ਸਟੇਸ਼ਨ 4500ਜੀ.ਬੀ. 3,000 ਰੁਪਏ ਦੀ ਛੋਟ ਨਾਲ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।
ਡੈੱਲ ਇੰਸਪੀਰਾਨ 3558 ਨੋਟਬੁੱਕ ਕਰੀਬ 5500 ਰੁਪਏ ਦੀ ਛੋਟ ਨਾਲ ਸਨੈਪਡੀਲ ''ਤੇ ਉਪਲੱਬਧ ਹੈ।
6. ਮੋਟੋਰੋਲਾ ਮੋਟੋ 360 ਸੈਕਿੰਡ ਜਨਰੇਸ਼ਨ ਸਮਾਰਟਵਾਚ ਹੁਣ 3,000 ਰੁਪਏ ਦੀ ਛੋਟ ਨਾਲ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।
7. 43-ਇੰਚ ਦੀ ਐੱਲ.ਜੀ ਫੁੱਲ.ਐੱਚ.ਡੀ. ਸਮਾਰਟ ਐੱਲ.ਈ.ਡੀ. ਟੀ.ਵੀ. ਕਰੀਬ 10,000 ਰੁਪਏ ਦੀ ਛੋਟ ਨਾਲ ਫਲਿੱਪਕਾਰਟ ''ਤੇ ਉਪਲੱਬਧ ਹੈ। 
8. ਐੱਚ.ਪੀ. ਡੈੱਸਕ ਜੈੱਟ ਇੰਕ ਅਡਵਾਂਟੇਜ 3835 ਪ੍ਰਿੰਟਰ 3,870 ਰੁਪਏ ਦੀ ਛੋਟ ਨਾਲ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। 
9. ਜੇ.ਬੀ.ਐੱਲ. ਫਲਿੱਪ 2 ਪੋਰਟੇਬਲ ਬਲੂਟੁਥ ਸਪੀਕਰ 4,495 ਰੁਪਏ ਦੀ ਛੋਟ ਨਾਲ ਸਨੈਪਡੀਲ ''ਤੇ ਉਪਲੱਬਧ ਹੈ।


Related News