ਇਨ੍ਹਾਂ ਪਾਵਰਬੈਂਕਸ ''ਤੇ ਮਿਲ ਰਿਹੈ ਸ਼ਾਨਦਾਰ ਆਫਰਸ

Thursday, Oct 26, 2017 - 02:42 PM (IST)

ਇਨ੍ਹਾਂ ਪਾਵਰਬੈਂਕਸ ''ਤੇ ਮਿਲ ਰਿਹੈ ਸ਼ਾਨਦਾਰ ਆਫਰਸ

ਜਲੰਧਰ- ਅੱਜ ਅਸੀਂ ਤੁਹਾਨੂੰ ਉਨ੍ਹਾਂ ਪਾਰਵਬੈਂਕਸ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿੰਨ੍ਹਾਂ 'ਤੇ ਫਲਿੱਪਕਾਰਟ ਵਧੀਆ ਆਫਰਸ ਦੇ ਰਿਹਾ ਹੈ। ਤੁਸੀਂ ਅੱਜ ਇੱਥੇ ਸਸਤੀ ਕੀਮਤ 'ਚ ਬਿਹਤਰ ਪ੍ਰੋਡਕਟਸ ਖਰੀਦ ਸਕਦੇ ਹੋ।

Ipro IP 1042 10400 mAh Power Bank -
ਇਸ ਦੀ ਕੀਮਤ 2,799 ਹੈ ਪਰ ਫਲਿੱਪਕਾਰਟ ਦੇ 75% ਡਿਸਕਾਊਂਟ ਤੋਂ ਬਾਅਦ ਇਸ ਦੀ ਕੀਮਤ 699 ਹੋ ਗਈ ਹੈ।

Image result for Ipro IP 1042 10400 mAh Power Bank -

Rock ITP-105 10,000mAh Power Bank - 
ਇਸ ਪਾਵਰਬੈਂਕ ਦੀ ਕੀਮਤ 1,799 ਰੁਪਏ ਹੈ ਪਰ ਅੱਜ ਤੁਸੀਂ ਇਸ ਨੂੰ 66% ਡਿਸਕਾਊਂਟ ਤੋਂ ਬਾਅਦ 599 ਰੁਪਏ 'ਚ ਖਰੀਦ ਸਕਦੇ ਹੋ। 

Image result for Rock ITP-105 10,000mAh Power Bank

 Ambrane P-1122 10,000 mAh Power Bank -
ਇਸ ਪਾਵਰਬੈਂਕ 'ਤੇ ਫਲਿੱਪਕਾਰਟ 61% ਦੀ ਛੋਟ ਦੇ ਰਿਹਾ ਹੈ, ਜਿਸ ਤੋਂ ਬਾਅਦ ਤੁਸੀਂ ਇਸ ਨੂੰ 699 ਰੁਪਏ 'ਚ ਖਰੀਦ ਸਕਦੇ ਹੋ।

Image result for Ambrane P-1122 10,000 mAh Power Bank

Lapguard LG515-11K 11,000 mAh Power Bank -
ਇਸ ਪਾਵਰਬੈਂਕ ਦੀ ਕੀਮਤ 'ਤੇ 63% ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਇਹ ਪਾਵਰਬੈਂਕ 799 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

PunjabKesari

 

 

 Lapguard LG517 10,400 mAh Power Bank -
ਇਸ ਪਾਵਰਬੈਂਕ ਦੀ ਕੀਮਤ 'ਤੇ 65% ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 2,000 ਤੋਂ ਘੱਟ ਹੋ ਕੇ 699 ਹੋ ਗਈ ਹੈ।

Image result for Lapguard LG517 10,400 mAh Power Bank

 Flipkart SmartBuy 10,000 mAh Power Bank -
ਇਸ ਪਾਵਰਬੈਂਕ ਦੀ ਕੀਮਤ1,099 ਰੁਪਏ ਹੈ ਪਰ 36% ਡਿਸਕਾਊਂਟ ਤੋਂ ਬਾਅਦ ਇਹ ਪਾਵਰਬੈਂਕ 699 ਦੀ ਕੀਮਤ 'ਚ ਉਪਲੱਬਧ ਹੈ। 

Image result for  Flipkart SmartBuy 10,000 mAh Power Bank

 Intex IT-PB12.5K 1,2500 mAh Power Bank -
ਇਸ ਪਾਵਰਬੈਂਕ ਦੀ ਕੀਮਤ 'ਤੇ 57% ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਤੁਸੀਂ ਇਸ ਦੀ ਕੀਮਤ 2,100 ਤੋਂ ਘੱਟ ਹੋ ਕੇ 899 ਰੁਪਏ ਹੋ ਗਈ ਹੈ।
 

Image result for  Intex IT-PB12.5K 1,2500 mAh Power Bank

Intex II-PB11K 11,000 mAh Power Bank -
ਇਸ ਪਾਵਰਬੈਂਕ ਦੀ ਕੀਮਤ 1,899 ਰੁਪਏ ਹੈ ਪਰ 57% ਡਿਸਕਾਊਂਟ ਤੋਂ ਬਾਅਦ ਇਸ ਦੀ ਕੀਮਤ 799 ਰੁਪਏ ਹੋ ਗਈ ਹੈ। 
Image result for  Intex IT-PB11K 11,000 mAh Power Bank

Ambrane P-1133 12500 mAh Power Bank -
ਇਸ ਦੀ ਕੀਮਤ 'ਤੇ ਫਲਿੱਪਕਾਰਟ 63% ਦੀ ਛੋਟ ਦੇ ਰਿਹਾ ਹੈ, ਜਿਸ ਤੋਂ ਬਾਅਦ ਤੁਸੀਂ ਇਹ ਪਾਵਰਬੈਂਕ 799 ਰੁਪਏ 'ਚ ਖਰੀਦ ਸਕਦੇ ਹੋ।

Image result for Ambrane P-1133 12500 mAh Power Bank

 


Related News