CES 2017 : HP ਨੇ ਅਪਗਰੇਡ ਦੀ ਆਪਣੀ ਨੋਟਬੁੱਕ ਅਤੇ ਲੈਪਟਾਪ ਸੀਰੀਜ਼ (ਤਸਵੀਰਾਂ)
Thursday, Jan 05, 2017 - 03:54 PM (IST)
.jpg)
ਜਲੰਧਰ - ਅਮਰੀਕਾ (ਲਾਸ ਵੇਗਸ) ''ਚ ਆਯੋਜਿਤ CES 2017 (ਕਸਟਮਰ ਇਲੈਕਟ੍ਰਾਨਿਕ ਸ਼ੋਅ) ''ਚ 8P ਨੇ ਆਪਣੀ ਨੋਟਬੁੱਕ ਅਤੇ ਲੈਪਟਾਪ ਸੀਰੀਜ ਨੂੰ ਅਪਗਰੇਡ ਕਰ ਪੇਸ਼ ਕੀਤਾ ਹੈ । ਇਸ ਤੋਂ ਇਲਾਵਾ HP ਨੇ ਨਵੀਂ 35 ਇੰਚ ਸਾਇਜ ਦੀ Omen X35 ਕਰਵੇਡ ਡਿਸਪਲੇ ਵੀ ਪੇਸ਼ ਦੀ ਜੋ3440x1440 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। ਇਸ ਨੂੰ ਮਾਰਚ 2017 ਤੱਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ḙ1299.99 (ਕਰੀਬ 88,259 ਰੁਪਏ) ਹੋ ਸਕਦੀ ਹੈ।
CES 2017 ''ਚ ਅਪਗਰੇਡ ਕੀਤੇ ਗਏ HP ਦੇ ਇਹ ਪ੍ਰੋਡਕਟਸ -
HP Spectre x360
HP Spectre x360
HP Envy Curved 1 ll-in-One 3D
HP Envy Curved 1 ll-in-One 3D
HP EliteBook x360
HP EliteBook x360
HP Sprout Pro -
HP Sprout Pro
HP Omen X 3D Curved Display