ਸੈਲਫੀ ਸ਼ੌਕੀਨਾਂ ਲਈ ਬੈਸਟ ਆਪਸ਼ਨ ਬਣ ਸਕਦੇ ਹਨ ਤਿੰਨ ਕੈਮਰਿਆਂ ਵਾਲੇ ਇਹ ਸਮਾਰਟਫੋਨਜ਼

Sunday, Apr 02, 2017 - 09:34 AM (IST)

ਸੈਲਫੀ ਸ਼ੌਕੀਨਾਂ ਲਈ ਬੈਸਟ ਆਪਸ਼ਨ ਬਣ ਸਕਦੇ ਹਨ ਤਿੰਨ ਕੈਮਰਿਆਂ ਵਾਲੇ ਇਹ ਸਮਾਰਟਫੋਨਜ਼

ਜਲੰਧਰ- ਭਾਰਤੀ ਮਾਰਕੀਟ ''ਚ ਕਈ ਅਜਿਹੇ ਸਮਾਰਟਫੋਨਸ ਹਨ, ਜਿਨ੍ਹਾਂ ''ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਰੈਡਮੀ, ਓੱਪੋ ਅਤੇ ਵੀਵੋ ਵਰਗੀਆਂ ਚੀਨੀ ਕੰਪਨੀਆਂ ਦੇ ਭਾਰਤੀ ਮਾਰਕੀਟ ''ਚ ਆਉਣ ਤੋਂ ਬਾਅਦ ਮਾਈਕ੍ਰੋਮੈਕਸ ਅਤੇ ਹੋਰ ਕਈ ਭਾਰਤੀ ਸਮਾਰਟਫੋਨ ਕੰਪਨੀਆਂ ਦੀ ਸੇਲ ''ਚ ਲਗਾਤਾਰ ਕਮੀ ਦੇਖਣ ਨੂੰ ਮਿਲੀ ਹੈ। ਜਿਸ ਦੇ ਤਹਿਤ ਹਾਲ ਹੀ ''ਚ ਮਾਈਕ੍ਰੋਮੈਕਸ ਡਿਊਲ ਕੈਮਰੇ ਨਾਲ ਲੈਸ ਡਿਊਲ 5  ਨੂੰ ਲਾਂਚ ਕੀਤਾ ਗਿਆ ਹੈ। ਕੁੱਝ ਐਨਾਲਿਸਟਸ ਦੀਆਂ ਮੰਨੀਏ ਤਾਂ ਇਹ ਫੋਨ ਮਾਈਕ੍ਰੋਮੈਕਸ ਲਈ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਮਾਈਕ੍ਰੋਮੈਕਸ ਤੋਂ ਇਲਾਵਾ ਵੀ ਕਈ ਕੰਪਨੀਆਂ ਨੇ ਡਿਊਲ ਰਿਅਰ ਕੈਮਰਾ ਵਾਲੇ ਸਮਾਰਟਫੋਨਸ ਲਾਂਚ ਕੀਤੇ ਹਨ। ਤਾਂ ਆਓ ਜਾਣਦੇ ਹਾਂ ਕਿ ਮੌਜੂਦਾ ਸਮੇਂ ''ਚ ਭਾਰਤੀ ਮਾਰਕੀਟ ''ਚ  ਕਿਹੜੇ ਕਿਹੜੇ ਫੋਨ ਤਿੰਨ ਕੈਮਰਿਆਂ ਨਾਲ ਲੈਸ ਹਨ।


Micromax Dual5 :
ਕੀਮਤ : 24,999 ਰੁਪਏ
ਡਿਸਪਲੇ : 5.2 ਇੰਚ ਫੁੱਲ ਐੱਚ. ਡੀ
ਪ੍ਰੋਸੈਸਰ : ਕਵਾਲਕਾਮ ਸਨੈਪਡ੍ਰੈਗਨ 652 SoC
ਰੈਮ : 4 ਜੀ. ਬੀ
ਮੈਮੋਰੀ : ਇੰਟਰਨਲ - 128/32 ਜੀ. ਬੀ
ਬੈਟਰੀ : 3200 ਐੱਮ. ਏ. ਐੱਚ
ਫ੍ਰੰਟ ਕੈਮਰਾ : 13 ਮੈਗਾਪਿਕਸਲ
ਰਿਅਰ ਕੈਮਰਾ : 13 ਮੈਗਾਪਿਕਸਲ ਡਿਊਲ ਕੈਮਰਾ
ਆਪਰੇਟਿੰਗ ਸਿਸਟਮ : ਐਂਡ੍ਰਾਇਡ 6.0.1 ਮਾਰਸ਼ਮੈਲੋ

Huawei P9 : 
ਕੀਮਤ : 29,990 ਰੁਪਏ
ਡਿਸਪਲੇ :  5.2 ਇੰਚ
ਪ੍ਰੋਸੈਸਰ : 2.5 ਗੀਗਾਹਰਟਜ਼ ਕਵਾਡ-ਕੋਰ ਕਾਰਟੈਕਸ ਏ72
ਰੈਮ : 4/3 ਜੀ. ਬੀ
ਮੈਮਰੀ : ਇੰਟਰਨਲ 32 ਜੀ. ਬੀ
ਬੈਟਰੀ : 3000 ਐਮ. ਏ. ਐੱਚ
ਫ੍ਰੰਟ ਕੈਮਰਾ : 8 ਮੈਗਾਪਿਕਸਲ
ਰਿਅਰ ਕੈਮਰਾ : 12 ਮੈਗਾਪਿਕਸਲ ਡਿਊਲ ਕੈਮਰਾ
ਆਪਰੇਟਿੰਗ ਸਿਸਟਮ : ਐਂਡ੍ਰਾਇਡ 6.0.1 ਮਾਰਸ਼ਮੈਲੋ

Apple iPhone 7 Plus :
ਕੀਮਤ : 61,990 ਰੁਪਏ
ਡਿਸਪਲੇ : 5.5 ਇੰਚ ਦੀ ਕਿਯੂ. ਐੱਚ. ਡੀ ਡਿਸਪਲੇ
ਪ੍ਰੋਸੈਸਰ : 64-ਬਿੱਟ 4 ਕੋਰ ਸੀ. ਪੀ. ਯੂ ਏ10 ਫਿਊਜ਼ਨ
ਰੈਮ : 3 ਜੀ. ਬੀ
ਮੈਮਰੀ : ਇੰਟਰਨਲ 32/128/256 ਜੀ. ਬੀ
ਬੈਟਰੀ : 2900ਐੱਮ. ਏ. ਐੱਚ
ਫ੍ਰੰਟ ਕੈਮਰਾ : 7 ਮੈਗਾਪਿਕਸਲ
ਰਿਅਰ ਕੈਮਰਾ :  12 ਮੈਗਾਪਿਕਸਲ ਡਿਊਲ ਕੈਮਰਾ
ਆਪਰੇਟਿੰਗ ਸਿਸਟਮ : ਆਈ. ਓ. ਐੱਸ 10

Huawei Honor 8 :
ਕੀਮਤ : 25,268 ਰੁਪਏ
ਡਿਸਲੇ 8 : 5.2 ਇੰਚ ਆਈ. ਪੀ. ਐੱਸ ਐੱਲ. ਸੀ. ਡੀ
ਪ੍ਰੋਸੈਸਰ : 2.3 ਗੀਗਾਹਰਟਜ਼ ਕਵਾਡ-ਕੋਰ
ਰੈਮ :  4 ਜੀ. ਬੀ
ਮੈਮਰੀ : 32/64 ਜੀ. ਬੀ
ਬੈਟਰੀ : 2900 ਐੱਮ. ਏ. ਐੱਚ
ਫ੍ਰੰਟ ਕੈਮਰਾ : 8 ਮੈਗਾਪਿਕਸਲ
ਰਿਅਰ ਕੈਮਰਾ : 12 ਮੈਗਾਪਿਕਸਲ ਡਿਊਲ ਕੈਮਰਾ
ਆਪਰੇਟਿੰਗ ਸਿਸਟਮ : ਐਂਡ੍ਰਾਇਡ 6.0.1 ਮਾਰਸ਼ਮੈਲੋ

Xiaomi Mi Note 2 :
ਕੀਮਤ :  27,990 ਰੁਪਏ
ਡਿਸਲੇ M : 5.2 ਇੰਚ ਆਈ. ਪੀ. ਐੱਸ ਐੱਲ. ਸੀ. ਡੀ
ਪ੍ਰੋਸੈਸਰ : 2.35 ਗੀਗਾਹਰਟਜ਼ ਕਵਾਡ-ਕੋਰ
ਰੈਮ : 4/6 ਜੀ. ਬੀ
ਮੈਮਰੀ : 64 ਜੀ. ਬੀ
ਬੈਟਰੀ : 4070 ਐੱਮ. ਏ. ਐੱਚ
ਫ੍ਰੰਟ ਕੈਮਰਾ : 8 ਮੈਗਾਪਿਕਸਲ
ਰਿਅਰ ਕੈਮਰਾ : 22.5 ਮੈਗਾਪਿਕਸਲ ਡਿਊਲ ਕੈਮਰਾ
ਆਪਰੇਟਿੰਗ ਸਿਸਟਮ : ਐਂਡ੍ਰਾਇਡ 6.0.1 ਮਾਰਸ਼ਮੈਲੋ


Related News