iPhones ਲਈ ਐਪਲ ਲਿਆਈ ਨਵੀਂ MagSafe ਐਕਸੈਸਰੀਜ਼

Wednesday, Oct 14, 2020 - 11:01 AM (IST)

iPhones ਲਈ ਐਪਲ ਲਿਆਈ ਨਵੀਂ MagSafe ਐਕਸੈਸਰੀਜ਼

ਗੈਜੇਟ ਡੈਸਕ– ਐਪਲ ਨੇ Hi, Speed ਈਵੈਂਟ ਦੌਰਾਨ ਆਪਣੀ ਆਈਫੋਨ 12 ਸੀਰੀਜ਼ ਤੋਂ ਇਲਾਵਾ ਕੁਝ ਐਕਸੈਸਰੀਜ਼ ਵੀ ਪੇਸ਼ ਕੀਤੀਆਂ ਹਨ। ਕੰਪਨੀ ਨਵਾਂ ਵਾਇਰਲੈੱਸ ਚਾਰਜਰ ਲੈ ਕੇ ਆਈ ਹੈ ਜੋ ਕਿ 15 ਵਾਟ ਪਾਵਰ ’ਤੇ ਕੰਮ ਕਰਦਾ ਹੈ ਅਤੇ ਇਹ ਆਈਫੋਨ ਅਤੇ ਐਪਲ ਵਾਚ ਨੂੰ ਇਕੱਠੇ ਚਾਰਜ ਕਰ ਸਕਦਾ ਹੈ। 

PunjabKesari

ਐਪਲ ਨੇ MagSafe ਬ੍ਰਾਂਡ ਤਹਿਤ ਕੁਝ ਐਕਸੈਸਰੀਜ਼ ਵੀ ਪੇਸ਼ ਕੀਤੀਆਂ ਹਨ ਜਿਨ੍ਹਾਂ ’ਚ ਮੈਗਨੇਟਿਕ ਵਾਲੇਟ ਵੀ ਮੌਜੂਦ ਹੈ ਜੋ ਆਈਫੋਨ ਦੀ ਬੈਕ ਨਾਲ ਚਿਪਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਨਵਾਂ ਲੈਦਰ ਕਵਰ ਵੀ ਕੰਪਨੀ ਲਿਆਈ ਹੈ ਜੋ ਫੋਨ ਨੂੰ ਕਲਾਕ ਮੋਡ ’ਚ ਸਵਿੱਚ ਕਰ ਦਿੰਦਾ ਹੈ। 

PunjabKesari


author

Rakesh

Content Editor

Related News