ਐਪਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ

12/04/2021 1:52:45 PM

ਗੈਜੇਟ ਡੈਸਕ– ਗੂਗਲ ਤੋਂ ਬਾਅਦ ਹੁਣ ਐਪਲ ਨੇ ਸਾਲ 2021 ਦੇ ਬੈਸਟ ਐਪਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ’ਚ ਕੰਪਨੀ ਨੇ 15 ਐਪਸ ਦਾ ਨਾਂ ਸ਼ਾਮਲ ਕੀਤਾ ਹੈ ਜੋ ਕਿ ਸਾਲ 2021 ’ਚ ਚੋਟੀ ’ਤੇ ਰਹੇ ਹਨ। ਇਸ ਲਿਸਟ ’ਚ ਆਈਫੋਨ, ਆਈਪੈਡ, ਮੈਕ, ਐਪਲ ਵਾਚ ਅਤੇ ਐਪਲ ਟੀ.ਵੀ. ਦੇ ਐਪਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਬੱਚਿਆਂ ਲਈ ਲਿਆਇਆ ਗਿਆ ਐਪ Toca Life: World ਅਤੇ ਵੀਡੀਓ ਐਡੀਟਰ LumaFusion ਐਪ ਸ਼ਾਮਲ ਹੈ। Toca Life World ਨੂੰ ਐਪ ਆਫ ਆਈਫੋਨ 2021 ਦਾ ਖਿਤਾਬ ਮਿਲਿਆ ਹੈ, ਉਥੇ ਹੀ LumaFusion ਨੂੰ ਆਈਪੈਡ ਐਪ ਆਫ ਦਿ ਈਅਰ ਦੇ ਖਿਤਾਬ ਨਾਲ ਨਵਾਜਿਆ ਗਿਆ ਹੈ। ਇਸ ਤੋਂ ਇਲਾਵਾ Craft ਦੇ ਸਿਰ ਮੈਕ ਐਪ ਆਫ ਦਿ ਈਅਰ ਦਾ ਤਾਜ ਸਜਿਆ ਹੈ। ਅਮਰੀਕਾ ’ਚ ਟਾਪ-10 ਫ੍ਰੀ ਐਪਸ ’ਚ TikTok, YouTube, Instagram, Snapchat ਅਤੇ Facebook ਦੇ ਨਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ, ਇਸ ਐਪ ਨੂੰ ਮਿਲਿਆ ਨੰਬਰ 1 ਦਾ ਖ਼ਿਤਾਬ

2021 App Store Award: ਭਾਰਤ ’ਚ ਟਾਪ-10 ਫ੍ਰੀ ਐਪਸ
WhatsApp Messenger
YouTube
Instagram
Facebook
Amazon Pay
PhonePe
Snapchat
Google
 Chrome
Gmail

2021 App Store Award: ਭਾਰਤ ’ਚ ਟਾਪ-10 ਪੇਡ ਐਪਸ
DSLR Camera
Forest - Your Focus Motivation
Vehicle Registration Info
Sticker Babai: Telugu Stickers
Procreate PocketMoney Manager (+PC Editing)
AutoSleep Track Sleep on Watch
TouchRetouch
Voice Recorder - Audio Record
Govt Guide - PAN Card, Aadhaar

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ

2021 App Store Award: ਭਾਰਤ ’ਚ ਟਾਪ-10 ਫ੍ਰੀ ਗੇਮਿੰਗ ਐਪਸ
Ludo King
Garena Free Fire - New Age
Battlegrounds Mobile India
Candy Crush Saga
Subway Surfers
Call of Duty: Mobile
Water Sort Puzzle
8 Ball Pool
Among Us!
Count Masters: Crowd Runner 3D

2021 App Store Award: ਭਾਰਤ ’ਚ ਟਾਪ-10 ਪੇਡ ਗੇਮਜ਼
Hitman Sniper
Monopoly
Minecraft
RFS: Real Flight Simulator
Grand Theft Auto: San Andreas
Grand Theft Auto: Vice City
Plague Inc.
Heads Up! Funny charades game
Ski Safari 2
Need for Speed Most Wanted

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼


Rakesh

Content Editor

Related News