Apple Event : ਲਾਂਚ ਹੋਇਆ ਸਸਤਾ iPhone

Tuesday, Mar 22, 2016 - 05:37 AM (IST)

Apple Event : ਲਾਂਚ ਹੋਇਆ ਸਸਤਾ iPhone

ਜਲੰਧਰ— ਕਿਊਪਰਟਿਨੋ ਐੱਚ.ਕਿਊ. ਦੇ ਟਾਊਨ ਹਾਲ ਥਿਏਟਰ ''ਚ ਐਪਲ ਦਾ ਇਵੈਂਟ ਸ਼ੁਰੂ ਹੋ ਗਿਆ ਹੈ। ਇਸ ਇਵੈਂਟ ''ਚ ਐਪਲ ਆਪਣਾ 4-ਇੰਚ ਵਾਲਾ ਆਈਫੋਨ ਲਾਂਚ ਕਰਨ ਵਾਲੀ ਹੈ। ਹੋ ਸਕਦਾ ਹੈ ਕਿ ਟਾਊਨ ਹਾਲ ''ਚ ਹੋਣ ਵਾਲਾ ਇਹ ਐਪਲ ਦਾ ਆਖਰੀ ਇਵੈਂਟ ਹੋਵੇ ਕਿਉਂਕਿ ਐਪਲ ਨਵੇਂ ਕੈਂਪਸ ''ਚ ਟਾਊਨ ਹਾਲ ਤੋਂ ਵੱਡਾ ਆਡੀਟੋਰੀਅਮ ਬਣਾ ਰਹੀ ਹੈ।

Apple Live Updates



-ਤਾਪਮਾਨ ਅਨੁਸਾਰ ਰੰਗ ਬਦਲੇਗੀ ਆਈਪੈਡ ਪ੍ਰੋ ਦੀ ਡਿਸਪਲੇ

-ਆਈਪੈਡ ਪ੍ਰੋ ''ਚ ਹਨ 4 ਸਪੀਕਰ, A9X ਪ੍ਰੋਸੈਸਰ ਸਮਾਰਟ ਕੀਬੋਰਡ ਅਕਸੈਸਰੀ 

 

 

-ਆਈਪੈਡ ਪ੍ਰੋ 9.7 ''ਚ ਆਇਆ ਰੋਜ ਗੋਲਡ ਕਲਰ

-ਨਵੇਂ ਆਈਪੈਡ ਪ੍ਰੋ ਦੇ 32ਜੀ.ਬੀ. ਮਾਡਲ ਦੀ ਕੀਮਤ 599 ਡਾਲਰ, 128ਜੀ.ਬੀ. ਵੇਰੀਅੰਟ ਦੀ ਕੀਮਤ 749 ਡਾਲਰ ਅਤੇ 256ਜੀ.ਬੀ. ਵੇਰੀਅੰਟ ਦੀ ਕੀਮਤ 899 ਡਾਲਰ ਰੱਖੀ ਗਈ ਹੈ।

-ਨਵੇਂ ਆਈਪੈਡ ਪ੍ਰੋ ''ਚ ਹੈ 12 MP ਦਾ ਰਿਅਰ ਅਤੇ 5MP ਦਾ ਫਰੰਟ ਕੈਮਰਾ ਅਤੇ 4ਕੇ ਵੀਡੀਓ ਰਿਕਾਰਡਿੰਗ 

 -ਆਈਪੈਡ ਪ੍ਰੋ 9.7-ਇੰਚ ਦੀ ਸਕ੍ਰੀਨ ਹੈ 25 ਫੀਸਦੀ ਬ੍ਰਾਈਟਰ

-ਆਈ.ਓ.ਐੱਸ. 9.3 ''ਚ ਹੈ ਪਾਸਵਰਡ ਪ੍ਰੋਟੈੱਕਟ ਫੀਚਰ

 

-ਆਈਪੈਡ ਪ੍ਰੋ ਦਾ ਛੋਟਾ ਮਾਡਲ ਲਾਂਚ

-24 ਮਾਰਚ ਤੋਂ ਸ਼ੁਰੂ ਹੋਵੇਗੀ ਆਈਫੋਨ ਦੀ ਬੁਕਿੰਗ, 31 ਮਾਰਚ ਤੋਂ ਡਿਲੀਵਰੀ ਸ਼ੁਰੂ

-ਆਈਫੋਨ ਐੱਸ.ਈ. ''ਚ ਹੈ 4ਕੇ ਵੀਡੀਓ ਰਿਕਾਰਡਿੰਗ ਫੀਚਰ

-16ਜੀ.ਬੀ. ਵੇਰੀਅੰਟ ਦੀ ਕੀਮਤ 399 ਡਾਲਰ ਅਤੇ 64ਜੀ.ਬੀ. ਵੇਰੀਅੰਟ ਦੀ ਕੀਮਤ 499 ਡਾਲਰ

-ਆਈਫੋਨ ਐੱਸ.ਈ. ''ਚ ਹੈ 4ਕੇ ਵੀਡੀਓ ਰਿਕਾਰਡਿੰਗ ਫੀਚਰ

-ਆਈਫੋਨ ਐੱਸ.ਈ. ''ਚ 6ਐੱਸ ਦੀਆਂ ਸਾਰੀਆਂ ਖੁਬੀਆਂ

-ਐਪਲ ਨੇ ਲਾਂਚ ਕੀਤਾ iPhone SE

-ਐਪਲ ਟੀ.ਵੀ. ਲਈ ਜਾਰੀ ਹੋਇਆ ਨਵਾਂ ਅਪਡੇਟ

-ਐਪਲ ਵਾਚ ਲਈ ਨਵੇਂ ਕਲਰ ''ਚ ਬੈਂਡ ਲਾਂਚ

-ਸਸਤੀ ਹੋਈ ਐਪਲ ਵਾਚ, ਨਵੀਂ ਕੀਮਤ 299 ਡਾਲਰ

-ਐਪਲ ਨੇ ਲਾਂਚ ਕੀਤੀ ਕੇਅਰ ਕਿਟ

-ਦੁਨੀਆ ਭਰ ''ਚ ਇਸਤੇਮਾਲ ਹੋ ਰਹੇ ਹਨ ਐਪਲ ਦੇ ਇਕ ਬਿਲੀਅਨ ਡਿਵਾਈਸਿਸ


Related News