ਐੱਪਲ ਇਵੈਂਟ ਲਾਈਵ : ਸ਼ੁਰੂ ਹੋਇਆ ਐੱਪਲ ਇਵੈਂਟ, ਜਲਦੀ ਲਾਂਚ ਹੋਵੇਗਾ ਮੈਕਬੁੱਕ ਪ੍ਰੋ

10/28/2016 4:19:56 AM

ਜਲੰਧਰ— ਅਮਰੀਕੀ ਤਕਨੀਕੀ ਦਿੱਗਜ ਐੱਪਲ ਨੇ ਪਿਛਲੇ ਮਹੀਨੇ ਸਤੰਬਰ ''ਚ ਆਈਫੋਨ 7 ਅਤੇ 7 ਪਲੱਸ ਲਾਂਚ ਕੀਤੇ ਹਨ। ਐੱਪਲ ਅੱਜ (27-10-2016) ਕਿਊਪਰਟੀਨੋ ''ਚ ਇਕ ਇਵੈਂਟ ਕਰ ਰਹੀ ਹੈ ਅਤੇ ਇਸ ਇਵੈਂਟ ''ਚ ਕੰਪਨੀ ਮੈਕਬੁੱਕ ਦੇ ਨਵੇਂ ਵਰਜ਼ਨ ਨੂੰ ਲਾਂਚ ਕਰੇਗੀ। ਭਾਰਤੀ ਸਮੇਂ ਅਨੁਸਾਰ ਇਹ ਇਵੈਂਟ ਰਾਤ 10.30 ਵਜੇ ਸ਼ੁਰੂ ਹੋ ਗਿਆ ਹੈ।
-ਟੱਚ ਬਾਰ ਇਮੋਜ਼ੀ ਨੂੰ ਵੀ ਕਰ ਸਕਦਾ ਹੈ ਐਡ, ਜੋ ਕਿ ਇਕ ਚੰਗਾ ਫੀਚਰ ਹੈ
-ਟੱਚ ਬਾਰ ''ਚ ਈਮੇਲਜ਼ ਟੈਕਸਟ ਨੂੰ ਬੋਲਡ ਕਰ ਸਕਦੇ ਹਾਂ
-ਸਿਰੀ ਦੀ ਕੋ-ਐੱਪਲ ਬਾਰ ''ਚ ਕੀਤਾ ਗਿਆ ਹੈ ਐਡ
-ਸਿਕਿਓਰ ਇੰਕਲੇਵ ਦਾ ਸਿਕਿਓਰ ਪੇਮੇਂਟ ਨੂੰ ਕਰੇਗਾ ਇਨੇਬਲ
-ਐੱਪਲ ਟੀ1 ਚਿੱਪ ਨੂੰ ਮੈਕਬੁੱਕ ਪ੍ਰੋ ''ਚ ਕੀਤਾ ਗਿਆ ਹੈ ਪੇਸ਼, ਸਿਕਿਓਰ ਇੰਕਲੇਵ ਨੂੰ ਕਰਦਾ ਹੈ ਸਪੋਰਟ
-ਟੱਚ ਆਈ. ਡੀ. ਨੂੰ ਬਾਰ ''ਚ ਕੀਤਾ ਗਿਆ ਹੈ ਐਡ

-ਇਕ ਵਾਰ ''ਚ 10 ਉਂਗਲੀਆਂ ਨੂੰ ਸਪੋਰਟ ਕਰੇਗਾ ਟੱਚ ਬਾਰ
-ਨਿਊਥਰਮਲ ਆਰਕੀਟੇਚਰ ਸ਼ਾਂਤ ਕੂਲਰ ਹੈ ਅਤੇ ਸਪੀਕਰ ਵੀ ਲਾਊਡ ਹੈ
-15 ਇੰਚ ਮੈਕਬੁੱਕ ''ਚ ਮਿਲੇਗੀ 130 ਫੀਸਦੀ ਗ੍ਰਾਫਿਕ ਪਰਫਾਰਮੈਂਸ
-ਮੈਕਬੁੱਕ ''ਚ 4 ਟੀ. ਬੀ. 3 ਪੋਰਟ ਦਿੱਤੇ ਗਏ ਹਨ, ਹੋਰ ਵੀ ਕਈ ਕੰਮਾਂ ''ਚ ਕੀਤੀ ਜਾ ਸਕਦੀ ਹੈ ਵਰਤੋਂ
-10 ਘੰਟਿਆਂ ਦੀ ਬੈਟਰੀ ਲਾਈਫ ਦੇਵੇਗਾ ਮੈਰਬੁੱਕ ਪ੍ਰੋ
-ਐੱਪਲ ਦੇ ਪਹਿਲੇ ਪਾਵਰਬੁੱਕ ਤੋਂ 6 ਮਿਲਿਅਨ ਗੁਣਾ ਜ਼ਿਆਦਾ ਕੰਪਿਊਟਿੰਗ ਪਾਵਰ ਹੈ ਨਵੇਂ ਮੈਕਬੁੱਕ ਪ੍ਰੋ ''ਚ
-ਮੈਕਬੁੱਕ ਖਰੀਦਣ ਲਈ ਅੱਜ ਤੋਂ ਪ੍ਰੀ-ਆਡਰ ਸ਼ੁਰੂ

-ਰੇਟੀਨਾ ਡਿਸਪਲੈ ਦਾ ਕੀਤਾ ਗਿਆ ਹੈ ਪ੍ਰਯੋਗ
-ਹਾਰਡਵੇਅਰ ਕੀ (key) ਨੂੰ ਕਿਹਾ ਬਾਏ-ਬਾਏ
-ਫੰਕਸ਼ਨ ਬਾਰ ਦੀ ਗੱਲ ਕਰ ਰਹੇ ਹਨ ਸਕਿਲਰ
-2 ਗੁਣਾ ਵੱਡੇ ਟ੍ਰੈਕਪੈਡ ਦੇ ਨਾਲ ਫੋਰਸ ਟੱਚ, ਨਵਾਂ ਕੀ-ਬੋਰਡ
-3 ਪਾਊਂਡ ਦਾ ਹੈ ਨਵਾਂ ਮੈਕਬੁੱਕ ਪ੍ਰੋ, ਪੁਰਾਣੇ ਵਰਜ਼ਨ ਤੋਂ ਅੱਧਾ ਪਾਊਂਡ ਹੈ ਹਲਕਾ
-ਹੁਣ ਤੱਕ ਦਾ ਸਭ ਤੋਂ ਹਲਕਾ ਅਤੇ ਪਤਲਾ ਹੈ ਮੈਕਬੁੱਕ ਪ੍ਰੋ ਦਾ ਇਹ ਨਵਾਂ ਡਿਵਾਈਸ
-ਸਿਲਵਰ ਅਤੇ ਸਪੇਸ ਗ੍ਰੇਅ ਰੰਗਾਂ ''ਚ ਲਾਂਚ ਹੋਇਆ 13 ਇੰਚ (1499 ਡਾਲਰ ਅਤੇ 1799 ਡਾਲਰ) ਅਤੇ 15 ਇੰਚ ਮੈਕਬੁੱਕ ਪ੍ਰੋ (2399 ਡਾਲਰ) 
-ਐੱਪਲ ਨੇ ਲਾਂਚ ਕੀਤਾ ਨਵਾਂ ਮੈਕਬੁੱਕ ਪ੍ਰੋ
-ਪਹਿਲਾ ਲੈਪਟਾਪ ਜਿਸ ''ਚ ਸੀ ਐਕਟਿਵ ਮੈਟ੍ਰਿਕਸ ਡਿਸਪਲੈ
-ਇਸ ਹਫਤੇ ਮੈਕਬੁੱਕ ਦੀ 25ਵੀਂ ਵਰ੍ਹੇਗੰਢ ਹੈ : ਕੁੱਕ
-ਆਪਣੇ ਡਿਵਾਈਸ ਨਾਲ ਟਵਿਟਰ ਕਰ ਸਕਾਂਗੇ ਸੈਂਡ
-ਇਸ ਸਾਲ ਦੇ ਅਖੀਰ ਤੱਕ ਮਿਲੇਗਾ ਐੱਪਲ ਟੀ. ਵੀ. ਦਾ ਅਪਡੇਟ
-ਸਿਰੀ ਕਹਿਣ ''ਤੇ ਦਿਖਾਏਗਾ ਸੀ. ਬੀ. ਐੱਸ. ਨਿਊਜ਼
-ਐੱਪਲ ਟੀ.ਵੀ. ਦਾ ਨਾਂ ਹੈ ਟੀ. ਵੀ.
-ਸਿਰੀ ਯੂਨੀਵਰਸਲ ਟੱਚ ਦੇ ਬਾਰੇ ਗੱਲ ਕਰ ਰਹੇ ਹਨ ਕੁੱਕ 
-ਐੱਪਲ ਟੀਵੀ ''ਤੇ ਆਵੇਗੀ ਮਾਈਨਕ੍ਰਾਫਟ
-8 ਹਜ਼ਾਰ ਐੱਪਲ, 2 ਹਜ਼ਾਰ ਗੇਮਜ਼ ਐੱਪਲ ਟੀ. ਵੀ. ਐਪ ਸਟੇਰ ''ਤੇ ਉਪਲਬਧ
-ਐੱਪਲ ਟੀ. ਵੀ. ਦੇ ਲਈ ਅੱਜ ਤੋਂ ਸ਼ੁਰੂ ਹੋਇਆ ਅਪਡੇਟ
-ਕੁਝ ਪੋਟ੍ਰੇਡ ਮੋਡ ਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ
-60 ਫੀਸਦੀ ਆਈ. ਓ. ਐੱਸ. ਯੂਜ਼ਰ ਚਲਾ ਰਹੇ ਹਨ ਆਈ. ਓ. ਐੱਸ 10
-ਆਈਫੋਨ 7 ਤੋਂ ਲਈਆਂ ਜਾਣ ਵਾਲੀਆਂ ਫੋਟੋਆਂ ਬਾਰੇ ਹੋ ਰਹੀ ਹੈ ਗੱਲ
-ਆਈਫੋਨ 7 ਦੇ ਸਵਾਗਤ ਦੀ ਗੱਲ ਕਰ ਰਹੇ ਹਨ ਕੁੱਕ
-ਕੁਝ ਪ੍ਰੋਡਕਟਸ ਦੇ ਬਾਰੇ ਦਿੱਤੀ ਜਾ ਰਹੀ ਹੈ ਜਾਣਕਾਰੀ


Related News