ਐਮਾਜ਼ਾਨ ਦੇ ਹੋਣਗੇ ਹੁਣ ਆਪਣੇ bookstore
Tuesday, Nov 03, 2015 - 03:45 PM (IST)

ਜਲੰਧਰ— ਐਮਾਜ਼ਾਨ ਅੱਜ ਪਹਿਲੀ ਵਾਰ ਆਪਣਾ ਭੌਤਿਕ bookstore ਖੋਲ੍ਹਣ ਜਾ ਰਿਹਾ ਹੈ। ਲਾਂਚਿੰਗ ਤੋਂ ਬਾਅਦ ਆਨਲਾਈਨ ਬੁੱਕ-ਸੇਲਜ਼ ਨੇ ਇਸ ਨੂੰ ਇੱਕ ਇੰਨਟਰਨੈੱਟ ਰਿਟੇਲ ਕੰਪਨੀ ਬਣਾਉਣ ''ਚ ਕਾਫੀ ਮਦਦ ਕੀਤੀ ਹੈ। Seattle Times, ਦੇ ਅਨੁਸਾਰ ਜੋ ਕਿ ਕੁਝ ਸਮਾਂ ਪਹਿਲਾਂ ਹੀ Seattle''s ਦੀ niversity Park ''ਚ ਸਟੋਰ ਦਾ ਮੁਆਈਨਾ ਕਰ ਕੇ ਆਇਆ ਹੈ, ਇਕ ਰਿਵਾਇਤੀ bookstore ਦੀ ਤਰ੍ਹਾਂ ਹੁਣ ਐਮਾਜ਼ਾਨ ਬੁੱਕਸ wooden shelves ਫੀਚਰ ਦੇ ਨਾਲ 6,000 ਟਾਈਟਲਜ ਵੀ ਸਪਲਾਈ ਕਰੇਗਾ।Jennifer Cast ਐਮਾਜ਼ਾਨ ਬੁੱਕਸ ਦੇ ਵਾਈਸ ਪ੍ਰੈਜੀਡੈਂਟ ਨੇ ਇਕ ਕੰਪਨੀ ਦੇ ਬਲਾਗ ਪੋਸਟ ''ਚ ਲਿਖਿਆ ਹੈ ਕਿ ਸਾਡੇ bookstore ''ਚ ਕਿਤਾਬਾਂ Amazon.com ''ਤੇ ਗਾਹਕ ਦੁਆਰਾ ਕੀਤੀ ਗਈ ਰੇਟਿੰਗ, ਪ੍ਰੀ ਆਰਡਰ, ਸੇਲਜ਼ ਅਤੇ ਗੁੱਡ-ਰੀਡਰਜ ਦੀ ਪਸੰਦ ਦੇ ਮੁਤਾਬਿਕ ਰੱਖੀਆਂ ਜਾਣਗੀਆਂ। ਕੁਝ ਬੁੱਕ-ਸੇਲਰਜ ਨੇ Justice Department ਨੂੰ ਬੇਨਤੀ ਕੀਤੀ ਅਤੇ ਕਿਹਾ ਕਿ Seattle ਅਧਾਰਿਤ ਕੰਪਨੀਆਂ ਦੇ ਕਾਰੋਬਾਰ ਕਿਤਾਬਾਂ ਦੇ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਹਨ। ਐਮਾਜ਼ਾਨ bookstore ''ਚ ਟਾਈਟਲਜ ਦੀ ਕੀਮਤ ਅਤੇ ਆਨਲਾਈਨ ਲਈ ਨਿਯੁਕਤ ਕੀਤੀ ਗਈ ਕੀਮਤ ਇਕ ਹੀ ਹੋਵੇਗੀ। ਪਰ ਕਿਤਾਬਾਂ ਦੇ ਨਾਲ-ਨਾਲ ਐਮਾਜ਼ਾਨ bookstore ''ਤੇ ਕੰਪਨੀ ਆਪਣੇ ਬਾਕੀ ਡਿਵਾਈਸਸ ਦੀ ਵੀ ਵਰਤੋਂ ਕਰੇਗੀ ਜਿਵੇਂ ਕਿ Kindles, the Echo, the Fire TV ਅਤੇ Fire Tablets।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।