Amazon ਸੇਲ : ਆਈਫੋਂਸ ''ਤੇ ਮਿਲ ਰਹੀ ਏ ਭਾਰੀ ਛੋਟ
Tuesday, Oct 04, 2016 - 08:27 PM (IST)
ਜਲੰਧਰ : ਆਨਲਾਈਨ ਸਟੋਰ ਐਮੇਜ਼ਾਨ ''ਤੇ ਗਰੇਟ ਇੰਡੀਅਨ ਸੇਲ ਚੱਲ ਰਹੀ ਹੈ ਜਿਸ ਦੇ ਤਹਿਤ ਸਮਾਰਟਫੋਂਸ, ਟੈਬਲੇਟਸ, ਪੀ. ਸੀ., ਲੈਪਟਾਪਸ ਤੋਂ ਲੈ ਕੇ ਕਈ ਪ੍ਰਾਡਕਟਸ ''ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਇਕ ਵਧੀਆ ਸਮਾਂ ਹੈ ਕਿਉਂਕਿ ਐਮੇਜ਼ਾਨ ਆਈਫੋਨ ''ਤੇ ਵੀ ਵਧੀਆ ਡਿਸਕਾਊਂਟ ਦੇ ਰਹੀ ਹੈ। ਆਓ ਜਾਣਦੇ ਹਾਂ ਆਈਫੋਨ ਮਾਡਲਸ ''ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ-
ਆਈਫੋਨ 5ਐੱਸ ਸਪੇਸ ਗ੍ਰੇ 16 ਜੀ. ਬੀ.
ਐੱਮ. ਆਰ. ਪੀ. - 25,000 ਰੁਪਏ
ਡਿਸਕਾਊਂਟ - 7,201 ਰੁਪਏ (29 ਫ਼ੀਸਦੀ)
ਵਰਤਮਾਨ ਕੀਮਤ - 17,799 ਰੁਪਏ
ਆਈਫੋਨ 6 ਸਪੇਸ ਗ੍ਰੇ 16 ਜੀ. ਬੀ.
ਐੱਮ. ਆਰ. ਪੀ. - 52,000 ਰੁਪਏ
ਡਿਸਕਾਊਂਟ - 16,015 ਰੁਪਏ (31 ਫ਼ੀਸਦੀ)
ਵਰਤਮਾਨ ਕੀਮਤ- 35,985 ਰੁਪਏ
ਆਈਫੋਨ 6 ਪਲੱਸ ਸਪੇਸ ਗ੍ਰੇ 16 ਜੀ. ਬੀ.
ਐੱਮ. ਆਰ. ਪੀ. - 62,000 ਰੁਪਏ
ਡਿਸਕਾਊਂਟ- 23,002 ਰੁਪਏ (37 ਫ਼ੀਸਦੀ)
ਵਰਤਮਾਨ ਕੀਮਤ - 38,098 ਰੁਪਏ
ਆਈਫੋਨ 6ਐੱਸ ਰੋਜ਼ ਗੋਲਡ 16 ਜੀ.ਬੀ.
ਐੱਮ. ਆਰ . ਪੀ. - 38,549 ਰੁਪਏ
ਡਿਸਕਾਊਂਟ - 550 ਰੁਪਏ (1 ਫ਼ੀਸਦੀ)
ਵਰਤਮਾਨ ਕੀਮਤ - 37,999 ਰੁਪਏ
ਆਈਫੋਨ 6ਐੱਸ ਪਲੱਸ ਸਪੇਸ ਗ੍ਰੇ 16 ਜੀ. ਬੀ.
ਵਰਤਮਾਨ ਕੀਮਤ 49,999 ਰੁਪਏ
ਆਈਫੋਨ ਐੱਸ. ਈ.
ਕੀਮਤ 39,000 ਰੁਪਏ
ਡਿਸਕਾਊਂਟ - 8,352 ਰੁਪਏ (21 ਫ਼ੀਸਦੀ)
ਵਰਤਮਾਨ ਕੀਮਤ - 30,648 ਰੁਪਏ
