ਵਿਵਾਨ ਸ਼ਾਹ ਨੇ ਮਾਤਾ-ਪਿਤਾ ਦਾ ਕੀਤਾ ਧੰਨਵਾਦ

Tuesday, Mar 19, 2024 - 04:47 PM (IST)

ਵਿਵਾਨ ਸ਼ਾਹ ਨੇ ਮਾਤਾ-ਪਿਤਾ ਦਾ ਕੀਤਾ ਧੰਨਵਾਦ

ਮੁੰਬਈ (ਬਿਊਰੋ) - ਵਿਵਾਨ ਸ਼ਾਹ ਨੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਭਾਰਤੀ ਸਾਹਿਤ ਦੀ ਡੂੰਘਾਈ ਨੂੰ ਸਮਝਣ ’ਚ ਉਸਦੀ ਮਦਦ ਕੀਤੀ। ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਸ਼ਾਹ ਨੇ ‘ਮੋਟਲੀ ਪ੍ਰੋਡਕਸ਼ਨ’ ਨਾਮਕ ਥੀਏਟਰ ਗਰੁੱਪ ’ਚ ਬਹੁਤ ਮਿਹਨਤ ਤੇ ਸਮਾਂ ਲਾਇਆ ਹੈ ਤੇ ਇਹ ਉਨ੍ਹਾਂ ਦੇ ਕਾਰਨ ਵਿਵਾਨ ਸ਼ਾਹ ਥੀਏਟਰ ’ਚ ਅਨੁਸ਼ਾਸਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ

ਉਹ ਕਹਿੰਦਾ ਹੈ, ‘‘ਮੇਰੇ ਮਾਤਾ-ਪਿਤਾ ਨੇ ‘ਇਸਮਤ ਚੁਗਤਾਈ’ ਤੇ ‘ਮੰਟੋ’ ਦੀਆਂ ਕਹਾਣੀਆਂ ਦਾ ਮੰਚਨ ਕੀਤਾ ਹੈ ਅਤੇ ਉਨ੍ਹਾਂ ਦੀ ਬਦੌਲਤ ਮੈਂ ਭਾਰਤੀ ਸਾਹਿਤ ਦੀ ਅਮੀਰੀ ਤੋਂ ਜਾਣੂ ਹਾਂ। ਪ੍ਰੇਮਚੰਦ ਮੇਰਾ ਪਸੰਦੀਦਾ ਲੇਖਕ ਹੈ ਤੇ ‘ਗੁੱਲੀ ਡੰਡਾ’ ਉਸ ਦੀਆਂ ਸਭ ਤੋਂ ਛੂਹਣ ਵਾਲੀਆਂ ਕਹਾਣੀਆਂ ’ਚੋਂ ਇਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News