ਹੌਟ ਅਤੇ ਸੈਕਸੀ ਵੀਨਾ ਮਲਿਕ ਦੀਆਂ CONTROVERSIAL PICS
Saturday, Feb 27, 2016 - 06:00 PM (IST)

ਮੁੰਬਈ- ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਦੀਆਂ ਹੌਟ ਅਤੇ ਸੈਕਸੀ ਅਦਾਵਾਂ ਦੇ ਲੱਖਾਂ ਦੀਵਾਨੇ ਹਨ। ਵੀਨਾ ਦਾ ਦੂਜਾ ਨਾਂ ਕੰਟਰੋਵਰਸੀ ਹੈ। ਇਹ ਗੱੱਲ ਉਸ ਨੇ ਕੁਝ ਸਾਲ ਪਹਿਲੇ ਇਕ ਇੰਟਰਵਿਊ ''ਚ ਕਹੀ ਸੀ। ਟੀ. ਵੀ. ਰਿਐਲਟੀ ਸ਼ੋਅ ਬਿਗ ਬੌਸ ਤੋਂ ਲਾਈਮ ਲਾਈਟ ''ਚ ਆਈ ਵੀਨਾ ਨੇ ਬਾਲੀਵੁੱਡ, ਟਾਲੀਵੁੱਡ ਅਤੇ ਲਾਲੀਵੁੱਡ ਫ਼ਿਲਮਾਂ ''ਚ ਕੰਮ ਕੀਤਾ ਹੈ। ਪਾਕਿਸਤਾਨ ਹੋਵੇ ਜਾਂ ਹਿੰਦੁਸਤਾਨ ਵੀਨਾ ਹਮੇਸ਼ਾ ਵਿਵਾਦਾਂ ''ਚ ਰਹਿੰਦੀ ਹੈ। ਛੋਟੇ ਪਰਦੇ ਤੋਂ ਲੈ ਕੇ ਸਿਲਵਰ ਸਕ੍ਰੀਨ ਤੱਕ ਜਾਂ ਫਿਰ ਕਿਸੇ ਮੈਗਜ਼ੀਨ ਦੇ ਕਵਰ ਪੇਜ਼ ''ਤੇ, ਉਸ ਨੇ ਹਰ ਜਗ੍ਹਾਂ ਕੰਟਰੋਵਰਸੀ ਦਾ ਰੰਗ ਦਿਖਾਇਆ ਹੈ। ਇਹੀਂ ਕਾਰਨ ਹੈ ਕਿ ਉਸ ਨੂੰ ''ਕੰਟਰੋਵਰਸੀ ਕੁਈਨ'' ਕਿਹਾ ਜਾਂਦਾ ਹੈ। 2012 ''ਚ ਐੱਫ. ਐੱਸ. ਐੱਮ. ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾ ਕੇ ਵੀਨਾ ਮਲਿਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਕੁਝ ਸਮੇਂ ਪਹਿਲੇ ਵੀਨਾ ਮਲਿਕ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ। 2013 ''ਚ ਦੁਬਈ ਦੇ ਬਿਜਨੈੱਸਮੈਨ ਅਸਦ ਬਸ਼ੀਰ ਨਾਲ ਵਿਆਹ ਕਰਵਾ ਚੁੱਕੀ ਵੀਨਾ ਮਲਿਕ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਅਵਰਾਮ ਖਾਨ ਖਟਕ ਹੈ। ਸੋਸ਼ਲ ਮੀਡੀਆ ''ਤੇ ਅਕਸਰ ਆਪਣੇ ਫੈਂਸ ਲਈ ਤਸਵੀਰਾਂ ਸ਼ੇਅਰ ਕਰਨ ਵਾਲੀ ਵੀਨਾ ਇਨ੍ਹਾਂ ਦਿਨਾਂ ''ਚ ਲਾਈਮ ਲਾਈਟ ਤੋਂ ਦੂਰ ਹੈ। ਸ਼ਾਇਦ ਇਸ ਦੇ ਕਾਰਨ ਉਨ੍ਹਾਂ ਦਾ ਦੂਜੀ ਵਾਰ ਮਾਂ ਬਣਨਾ ਹੈ ਪਰ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹੈ ਅਜਿਹੀਆਂ ਤਸਵੀਰਾਂ ਜੋ ਸ਼ਾਇਦ ਤੁਸੀਂ ਕਦੇ ਨਹੀਂ ਦੇਖੀਆਂ।