ਬਿਨਾਂ ਅੰਡਾ-ਮਾਸ ਵਰਿੰਦਰ ਘੁੰਮਣ ਨੇ ਬਣਾਈ ਸ਼ਾਨਦਾਰ ਬਾਡੀ, ਸ਼ਾਕਾਹਾਰੀ ਜ਼ਰੂਰ ਦੇਖਣ ਇਹ ਵੀਡੀਓ

Monday, Apr 26, 2021 - 03:23 PM (IST)

ਬਿਨਾਂ ਅੰਡਾ-ਮਾਸ ਵਰਿੰਦਰ ਘੁੰਮਣ ਨੇ ਬਣਾਈ ਸ਼ਾਨਦਾਰ ਬਾਡੀ, ਸ਼ਾਕਾਹਾਰੀ ਜ਼ਰੂਰ ਦੇਖਣ ਇਹ ਵੀਡੀਓ

ਜਲੰਧਰ (ਬਿਊਰੋ)– ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਵਰਿੰਦਰ ਸਿੰਘ ਘੁੰਮਣ ਨੇ ਆਪਣੀ ਫਿੱਟ ਬਾਡੀ ਦੇ ਚਲਦਿਆਂ ਦੁਨੀਆ ਭਰ ’ਚ ਨਾਂ ਕਮਾਇਆ ਹੈ, ਉਥੇ ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਆਪਣੀ ਅਦਾਕਾਰੀ ਦੇ ਜੌਹਰ ਵੀ ਦਿਖਾਏ ਹਨ। ਵਰਿੰਦਰ ਸਿੰਘ ਘੁੰਮਣ ਨਾਲ ਅਸੀਂ ਆਪਣੇ ਖ਼ਾਸ ਪ੍ਰੋਗਰਾਮ ‘ਲਿਟ ਫਿਟ ਸਟਾਰ’ ਦੌਰਾਨ ਮੁਲਾਕਾਤ ਕੀਤੀ ਸੀ, ਜਿਥੇ ਅਸੀਂ ਵਰਿੰਦਰ ਨਾਲ ਬਾਡੀ ਬਿਲਡਿੰਗ, ਫਿਟਨੈੱਸ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਢੇਰ ਸਾਰੀਆਂ ਗੱਲਾਂ ਕੀਤੀਆਂ ਸਨ। ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਵੀ ਦੇਖੋ ਇਹ ਵੀਡੀਓ–

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News