‘ਸਿੰਗਲ ਪਾਪਾ’ ਦਾ ਟ੍ਰੇਲਰ ਰਿਲੀਜ਼
Thursday, Dec 04, 2025 - 11:09 AM (IST)
ਐਂਟਰਟੇਨਮੈਂਟ ਡੈਸਕ- ਕੁਣਾਲ ਖੇਮੂ ਸਟਾਰਰ ਫੈਮਿਲੀ ਡਰਾਮਾ ਕਾਮੇਡੀ ਸੀਰੀਜ਼ ‘ਸਿੰਗਲ ਪਾਪਾ’ ਦਾ ਮੁੰਬਈ ਵਿਚ ਟ੍ਰੇਲਰ ਰਿਲੀਜ਼ ਕੀਤਾ ਗਿਆ। ਟ੍ਰੇਲਰ ਰਿਲੀਜ਼ ਮੌਕੇ ਅਦਾਕਾਰਾ ਪ੍ਰਾਜਕਤਾ ਕੋਲੀ, ਆਇਸ਼ਾ ਰਜਾ, ਨੇਹਾ ਧੂਪੀਆ ਅਤੇ ਮਨੋਜ ਪਾਹਵਾ ਵੀ ਮੌਜੂਦ ਰਹੇ, ਜੋ ਸੀਰੀਜ਼ ਵਿਚ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ।
