ਟੀਨਾ ਦੱਤਾ ਨੇ ਵਾਈਟ ਸੂਟ ’ਚ ਦਿਖਾਈ ਗਲੈਮਰਸ ਲੁੱਕ, ਮੁਸਕਰਾਹਟ ਦੇਖ ਪ੍ਰਸ਼ੰਸਕ ਹੋਏ ਦੀਵਾਨੇ

Tuesday, Aug 16, 2022 - 02:23 PM (IST)

ਟੀਨਾ ਦੱਤਾ ਨੇ ਵਾਈਟ ਸੂਟ ’ਚ ਦਿਖਾਈ ਗਲੈਮਰਸ ਲੁੱਕ, ਮੁਸਕਰਾਹਟ ਦੇਖ ਪ੍ਰਸ਼ੰਸਕ ਹੋਏ ਦੀਵਾਨੇ

ਬਾਲੀਵੁੱਡ ਡੈਸਕ- ਟੀ.ਵੀ ਅਦਾਕਾਰਾ ਟੀਨਾ ਦੱਤਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਟੀ.ਵੀ ਅਦਾਕਾਰਾ ਟੀਨਾ ਦੱਤਾ ਭਾਵੇਂ ਕੁਝ ਸਮੇਂ ਲਈ ਛੋਟੇ ਪਰਦੇ ਤੋਂ ਦੂਰ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਪ੍ਰਸ਼ੰਸਕਾਂ ਨੂੰ ਅਪਡੇਟ ਦਿੰਦੀ ਰਹਿੰਦੀ ਹੈ।

PunjabKesari

ਟੀਨਾ ਦੱਤਾ ਤਸਵੀਰਾਂ ’ਚ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਟੀਨਾ ਦੱਤਾ ਜਦੋਂ ਵੀ ਤਸਵੀਰਾਂ ਸਾਂਝੀਆਂ ਕਰਦੀ  ਹੈ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ।

PunjabKesari

ਟੀਨਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਫ਼ੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਤਸਵੀਰਾਂ ’ਚ ਵਾਈਟ ਸੂਟ ਪਾਇਆ ਹੈ। ਵਾਈਟ ਸੂਟ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ, ਆਈਸ਼ੇਡ ਅਤੇ ਨਿਊਡ ਲਿਪਸ਼ੇਡ ਲਗਾਇਆ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਕੰਨਾ ਦੇ ਝੁਮਕਿਆਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਟੀਨਾ ਦੇ ਮੱਥੇ ’ਤੇ ਬੰਦੀ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਵਾਈਟ ਕਲਰ ਅਦਾਕਾਰਾ ਨੂੰ ਬਹੁਤ ਸੂਟ ਕਰ ਰਿਹਾ ਹੈ। ਪ੍ਰਸ਼ੰਸਕ ਅਦਾਕਾਰਾ ਦੀ ਲੁੱਕ ਨੂੰ ਦੇਖ ਦੀਵਾਨੇ ਹੋ ਗਏ ਹਨ।

PunjabKesari

ਟੇਬਲ ਦੇ ਬੈਠ ਕੇ ਟੀਨਾ ਆਪਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਚਿਹਰੇ ਦੀ ਮੁਸਕਾਨ ਅਦਾਕਾਰਾ ਦੀ ਲੁੱਕ ਨੂੰ ਹੋਰ ਵਧਾ ਰਹੀ ਹੈ। ਹਰ ਕੋਈ ਅਦਾਕਾਰਾ ਦੇ ਇਸ ਅੰਦਾਜ਼ ਨੂੰ ਪਸੰਦ ਕਰ ਰਿਹਾ ਹੈ।

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਆਪਣੀ ਸਵੇਰ ਦੀ ਸ਼ੁਰੂਆਤ ਮੁਸਕਰਾਹਟ ਅਤੇ ਪਾਜ਼ੇਟਿਵ ਨਾਲ ਕਰੋ, ਭਾਵੇਂ ਕੁਝ ਵੀ ਹੋਵੇ, ਇਹ ਹਮੇਸ਼ਾ ਵਧੀਆ ਰਹੇਗਾ।’

PunjabKesari

ਟੀਨਾ ਦੇ ਟੀ.ਵੀ ਸਕ੍ਰੀਨ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਟੀਨਾ ਦੱਤ ਜਲਦ ਹੀ ਨੂੰ ‘ਸਾਮ ਦਾਮ ਡੰਡ ਭੇਦ’ ਅਤੇ ‘ਸ਼ਾਸਤਰੀ ਸਿਰੀਅਲਸ’ ਨਾਲ ਟੀ.ਵੀ ’ਤੇ ਵਾਪਸੀ ਕਰਨ ਜਾ ਰਹੀ ਹੈ।

PunjabKesari


author

Shivani Bassan

Content Editor

Related News