‘ਸਿਟਾਡੇਲ : ਹਨੀ ਬੰਨੀ’ ਦਾ ਟ੍ਰੇਲਰ ਹੋਇਆ ਲਾਂਚ, ਪੂਰੀ ਟੀਮ ਆਈ ਨਜ਼ਰ

Wednesday, Oct 16, 2024 - 11:00 AM (IST)

 ਮੁੰਬਈ- ਮੁੰਬਈ ਵਿਚ, ਪ੍ਰਾਈਮ ਵੀਡੀਓ ਨੇ ਰਾਜ ਅਤੇ ਡੀ. ਕੇ. ਦੁਆਰਾ ਨਿਰਦੇਸ਼ਿਤ ‘ਸਿਟਾਡੇਲ : ਹਨੀ ਬੰਨੀ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਰੁਣ ਧਵਨ, ਸਮਾਂਥਾ ਰੂਥ ਪ੍ਰਭੂ, ਰਾਜ ਨਿਦੀਮੋਰੂ, ਕ੍ਰਿਸ਼ਨਾ ਡੀ. ਕੇ, ਸਿਕੰਦਰ ਖੇਰ ਤੋਂ ਇਲਾਵਾ ਪੂਰੀ ਟੀਮ ਮੌਜੂਦ ਸੀ। ਫਿਲਮ ’ਚ ਵਰੁਣ ਧਵਨ ਅਤੇ ਸਮਾਂਥਾ ਰੂਥ ਤੋਂ ਇਲਾਵਾ ਕਲਾਕਾਰ ਕੇ. ਕੇ. ਮੈਨਨ, ਸਿਮਰਨ, ਸਾਕਿਬ ਸਲੀਮ, ਸੋਹਮ ਮਜੂਮਦਾਰ, ਸ਼ਿਵਾਂਕੀਤ ਪਰਿਹਾਰ ਅਤੇ ਕਸ਼ਵੀ ਮਜੂਮਦਾਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ -ਚੇੱਨਈ 'ਚ ਮੀਂਹ ਦਾ ਕਹਿਰ, ਸੁਪਰਸਟਾਰ ਰਜਨੀਕਾਂਤ ਦੇ ਘਰ 'ਚ ਵੜਿਆ ਪਾਣੀ

ਫਿਲਮ ਦਾ ਪ੍ਰੀਮੀਅਰ 7 ਨਵੰਬਰ ਨੂੰ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਪ੍ਰਾਈਮ ਵੀਡੀਓ ’ਤੇ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News