ਇਸ ਦਿਨ ਡਿਜ਼ਨੀ ਪਲੱਸ ਹੌਟਸਟਾਰ ''ਤੇ ਸਟ੍ਰੀਮ ਕੀਤੀ ਜਾਵੇਗੀ ਫ਼ਿਲਮ ‘ਗੁੱਡ ਲੱਕ ਜੈਰੀ’

Friday, Jun 17, 2022 - 06:26 PM (IST)

ਇਸ ਦਿਨ ਡਿਜ਼ਨੀ ਪਲੱਸ ਹੌਟਸਟਾਰ ''ਤੇ ਸਟ੍ਰੀਮ ਕੀਤੀ ਜਾਵੇਗੀ ਫ਼ਿਲਮ ‘ਗੁੱਡ ਲੱਕ ਜੈਰੀ’

ਬਾਲੀਵੁੱਡ ਡੈਸਕ: ਪੰਜਾਬ ’ਚ ਵਿਵਾਦਾਂ ਵਿਚਾਲੇ ਸ਼ੂਟ ਹੋਈ ਜਾਹਨਵੀ ਕਪੂਰ ਦੀ ਫ਼ਿਲਮ ‘ਗੁੱਡ ਲੱਕ ਜੈਰੀ’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਹਾਲਾਂਕਿ ਫ਼ਿਲਮ ਦੀ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਫ਼ਿਲਮ 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਹੋਣ ਜਾ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਲੰਬੇ ਵਾਲ, ਚਿਹਰੇ ’ਤੇ ਟੈਟੂ, ਕਾਲੇ ਲਿਬਾਜ਼, ਸੜਕ ਪਰ ਸਮੋਕਿੰਗ ਕਰਦਾ ਨਜ਼ਰ ਆਇਆ ਜੈਕੀ ਸ਼ਰਾਫ਼

ਡਿਜ਼ਨੀ ਪਲੱਸ ਹੌਟਸਟਾਰ ਨੇ ਐਲਾਨ ਕੀਤਾ ਕਿ ਜਾਹਨਵੀ ਕਪੂਰ ਦੀ ਆਉਣ ਵਾਲੀ ਫ਼ਿਲਮ ‘ਗੁੱਡ ਲੱਕ ਜੈਰੀ’ ਸਿੱਧੇ OTT ਪਲੇਟਫ਼ਾਰਮ ’ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਹਨਵੀ ਨੇ ਵੀ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਦੋ ਪੋਸਟਰ ਸਾਂਝਾ ਕੀਤਾ ਹੈ। 

ਇਹ  ਵੀ ਪੜ੍ਹੋ : ਕੁਲਵਿੰਦਰ ਬਿੱਲਾ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਟ੍ਰੇਲਰ ਹੋਇਆ ਰਿਲੀਜ਼, ਮੈਂਡੀ ਤੱਖਰ ਨੇ ਨਿਭਾਈ ਅਹਿਮ ਭੂਮਿਕਾ

ਦੱਸ ਦੇਈਏ ਕਿ ਜਾਹਨਵੀ ਕਪੂਰ ਨੇ ‘ਗੁੱਡ ਲੱਕ ਜੈਰੀ’ ਦਾ ਨਿਰਦੇਸ਼ਨ ਸਿਧਾਰਥ ਸੇਨ ਨੇ ਕੀਤਾ ਹੈ। ਇਹ ਆਨੰਦ ਐੱਲ ਰਾਏ ਵੱਲੋਂ ਸਹਿ-ਨਿਰਮਾਤਾ ਹੈ। ਜਾਹਨਵੀ ਨੇ ਇਸ ਫ਼ਿਲਮ ਦੀ ਸ਼ੂਟਿੰਗ ਮਾਰਚ ’ਚ ਪੂਰੀ ਕੀਤੀ ਸੀ। ਫ਼ਿਲਮ ’ਚ ਉਨ੍ਹਾਂ ਤੋਂ ਇਲਾਵਾ ਦੀਪਕ ਡੋਬਰਿਆਲ, ਮੀਤਾ ਵਸ਼ਿਸ਼ਟ, ਨੀਰਜ ਸੂਦ ਅਤੇ ਸੁਸ਼ਾਂਤ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।


author

Anuradha

Content Editor

Related News