ਲਾਲ ਸਾੜੀ ਅਤੇ ਲਾਲ ਗੁਲਾਬ ਨੂੰ ਹੱਥ 'ਚ ਫੜ ਕੇ ਤਾਪਸੀ ਪੰਨੂ ਨੇ ਕਰਵਾਇਆ ਦਿਲਕਸ਼ ਫੋਟੋਸ਼ੂਟ

Wednesday, Jul 24, 2024 - 12:51 PM (IST)

ਲਾਲ ਸਾੜੀ ਅਤੇ ਲਾਲ ਗੁਲਾਬ ਨੂੰ ਹੱਥ 'ਚ ਫੜ ਕੇ ਤਾਪਸੀ ਪੰਨੂ ਨੇ ਕਰਵਾਇਆ ਦਿਲਕਸ਼ ਫੋਟੋਸ਼ੂਟ

ਮੁੰਬਈ- ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਤਾਪਸੀ ਪੰਨੂ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਦਿਲਕਸ਼ ਅੰਦਾਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਖ਼ੂਬ ਸਰਗਰਮ ਰਹਿਣ ਵਾਲੀ ਤਾਪਸੀ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਅਦਾਕਾਰਾ ਆਪਣੇ ਲੁੱਕ ਅਤੇ ਸਟਾਈਲ ਨਾਲ ਵੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਲਾਲ ਰੰਗ ਦੀ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

PunjabKesari

ਤਾਪਸੀ ਨੇ ਹੱਥਾਂ 'ਚ ਲਾਲ ਗੁਲਾਬ ਫੜਿਆ ਹੋਇਆ ਹੈ, ਤਸਵੀਰਾਂ ਦੇ ਨਾਲ ਉਸ ਨੇ ਲਿਖਿਆ ਹੈ, 'Yeh kya sitam hua,Yeh kya gulam hua,Yeh kya ghazab hua,Yeh kaise kab hua'।

PunjabKesari

ਫ਼ਿਲਮ 'ਫਿਰ ਆਈ ਹਸੀਨ ਦਿਲਰੁਬਾ' ਦੀ ਗੱਲ ਕਰੀਏ ਤਾਂ ਇਹ ਫ਼ਿਲਮ ਅਗਲੇ ਮਹੀਨੇ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਵੇਗੀ।

PunjabKesari


author

Priyanka

Content Editor

Related News